ਈਰਾਨ ‘ਚ ਜਨਰਲ ਸੁਲੇਮਾਨੀ ਦੀ ਬਰਸੀ ਮੌਕੇ ਜ਼ਬਰਦਸਤ ਧਮਾਕਾ, 73 ਲੋਕਾਂ ਦੀ ਮੌਤ

0
100012
ਈਰਾਨ 'ਚ ਜਨਰਲ ਸੁਲੇਮਾਨੀ ਦੀ ਬਰਸੀ ਮੌਕੇ ਜ਼ਬਰਦਸਤ ਧਮਾਕਾ, 73 ਲੋਕਾਂ ਦੀ ਮੌਤ

ਈਰਾਨ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਹੈ, ਜਿਸ ਵਿੱਚ ਲਗਭਗ 73 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਧਮਾਕੇ ਵਿੱਚ 120 ਤੋਂ ਵੱਧ ਲੋਕ ਜ਼ਖ਼ਮੀ ਹੋਗਏ ਹਨ। ਸਰਕਾਰ ਟੀਵੀ ਅਲ ਅਰਬੀਆ ਮੁਤਾਬਕ ਧਮਾਕਾ ਕਬਰਿਸਤਾਨ ਨੇੜੇ ਵਾਪਰਿਆ, ਜਿਥੇ ਜਨਰਲ ਕਾਸਿਮ ਸੁਲੇਮਾਨੀ ਨੂੰ ਦਫਨਾਇਆ ਗਿਆ ਹੈ।

 

LEAVE A REPLY

Please enter your comment!
Please enter your name here