ਔਰਤ ਦੀ ਸੋਨੇ ਦੀ ਚੇਨ ਖੋਹਣ ਵਾਲੇ 2 ਕਾਬੂ

0
79006
ਔਰਤ ਦੀ ਸੋਨੇ ਦੀ ਚੇਨ ਖੋਹਣ ਵਾਲੇ 2 ਕਾਬੂ

 

ਪੰਚਕੂਲਾ: ਪੰਚਕੂਲਾ ਦੇ ਸੈਕਟਰ-14 ‘ਚ ਸੋਨੇ ਦੀ ਚੇਨ ਖੋਹਣ ਦੀ ਵਾਰਦਾਤ ‘ਚ ਸ਼ਾਮਲ ਦੋ ਸਨੈਚਰ ਪੁਲਸ ਦੇ ਜਾਲ ‘ਚ ਆ ਗਏ। ਮੁਲਜ਼ਮਾਂ ਦੀ ਪਛਾਣ ਆਰਿਫ਼ ਖ਼ਾਨ ਅਤੇ ਸ਼ਦਾਬ ਖ਼ਾਨ ਦੋਵੇਂ ਮੂਲ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਅਤੇ ਜ਼ੀਰਕਪੁਰ ਵਜੋਂ ਹੋਈ ਹੈ।

ਇਨ੍ਹਾਂ ਨੇ 28 ਜੁਲਾਈ ਨੂੰ ਪੰਚਕੂਲਾ ਵਾਸੀ ਇਕ ਵਿਅਕਤੀ ਤੋਂ ਚੇਨ ਖੋਹੀ ਸੀ।ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

 

LEAVE A REPLY

Please enter your comment!
Please enter your name here