ਚੰਡੀਗੜ੍ਹ: ਆਈਆਰਬੀ ਕੈਂਪਸ ਵਿਖੇ ਜੀ-20 ਡੈਲੀਗੇਟਾਂ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਪੋਲੋ ਕਲੱਬ ਅਤੇ ਲੀ ਕੋਰਬੁਜ਼ੀਅਰ ਕਲੱਬ ਵਿਚਕਾਰ ਪੋਲੋ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।
ਯੂਟੀ ਦੇ ਸਲਾਹਕਾਰ ਧਰਮਪਾਲ ਮੁੱਖ ਮਹਿਮਾਨ ਸਨ। ਚੰਡੀਗੜ੍ਹ ਪੋਲੋ ਕਲੱਬ ਵੱਲੋਂ ਸ਼ਹਿਰ ਵਿੱਚ ਪਹਿਲੀ ਵਾਰ ਪੋਲੋ ਦੀ ਸ਼ੁਰੂਆਤ ਕੀਤੀ ਗਈ ਹੈ। ਚੰਡੀਗੜ੍ਹ ਕਲੱਬ ਨੇ ਪ੍ਰਦਰਸ਼ਨੀ ਮੈਚ (7-5) ਨਾਲ ਜਿੱਤਿਆ।