ਚੰਡੀਗੜ੍ਹ ਸ਼ਹਿਰ ਲਈ ਬਹੁਤ ਹੀ ਵੱਡੀ ਖ਼ਬਰ ਹੈ। ਸ਼ਹਿਰ ਵਾਸੀਆਂ ਲਈ 8 ਤੋਂ 9 ਨਵੰਬਰ ਤੱਕ ਪਾਣੀ ਦੀ ਵੱਡੀ ਕਿੱਲ੍ਹਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਦੌਰਾਨ ਪੂਰੇ ਚੰਡੀਗੜ੍ਹ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨਹੀਂ ਹੋਵੇਗੀ।