ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ, ਬਲਟਾਣਾ ਦੇ ਹੋਟਲ ’ਚ ਲੁਕੇ 3-4 ਗੈਂਗਸਟਰ

0
100010
ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ, ਬਲਟਾਣਾ ਦੇ ਹੋਟਲ ’ਚ ਲੁਕੇ 3-4 ਗੈਂਗਸਟਰ

Zirakpur Encounter: ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਟਾਣਾ ਦੇ ਹੋਟਲ ਵਿੱਚ 3-4 ਗੈਂਗਸਟਰ ਲੁਕੇ ਹੋਏ ਹੋ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 1 ਜ਼ਖਮੀ ਹੈ।

LEAVE A REPLY

Please enter your comment!
Please enter your name here