ਪੰਜਾਬ ਅਤੇ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸਵੇਰੇ ਅਤੇ ਰਾਤ ਨੂੰ ਪਾਰਾ ਡਿੱਗਣ ਕਾਰਨ ਠੰਡ ਵਧ ਰਹੀ ਹੈ। ਇਸ ਦੇ ਨਾਲ ਹੀ ਦੁਪਹਿਰ ਦਾ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਔਸਤ ਤਾਪਮਾਨ 0.5 ਡਿਗਰੀ ਅਤੇ ਚੰਡੀਗੜ੍ਹ ਦਾ ਪਾਰਾ 0.1 ਡਿਗਰੀ ਹੇਠਾਂ ਡਿੱਗਿਆ ਹੈ।
ਮੌਸਮ ਵਿਗਿਆਨ ਕੇਂਦਰ (ਆਈ.ਐਮ.ਡੀ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 38.1 ਡਿਗਰੀ ਰਿਹਾ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਸਭ ਤੋਂ ਵੱਧ ਤਾਪਮਾਨ ਅਜੇ ਵੀ 33.1 ਡਿਗਰੀ ‘ਤੇ ਬਰਕਰਾਰ ਹੈ, ਜੋ ਕਿ ਆਮ ਨਾਲੋਂ 1.8 ਡਿਗਰੀ ਵੱਧ ਹੈ।
ਇਸੇ ਤਰ੍ਹਾਂ ਬਠਿੰਡਾ ਹਵਾਈ ਅੱਡੇ ਦਾ ਵੱਧ ਤੋਂ ਵੱਧ ਤਾਪਮਾਨ 36.3 ਡਿਗਰੀ, ਪਟਿਆਲਾ ਦਾ ਤਾਪਮਾਨ 34.3 ਡਿਗਰੀ, ਲੁਧਿਆਣਾ ਦਾ ਤਾਪਮਾਨ 34.4 ਡਿਗਰੀ ਅਤੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 0.7 ਡਿਗਰੀ ਵੱਧ 32.1 ਡਿਗਰੀ ਦਰਜ ਕੀਤਾ ਗਿਆ। ਆਈਐਮਡੀ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਦਾ ਤਾਪਮਾਨ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
Tech Learner This is my first time pay a quick visit at here and i am really happy to read everthing at one place
Американские фильмы смотреть онлайн kinosklad.net
Загляните на самый большой реальный склад самых лучших фильмов за всю жизнь кинематографа. Кино картины всегда притягивали людей, как только их начали создавать. Посмотреть можно было кинофильм ранее только в специальных кинотеатрах, сейчас же всё намного проще. Открывай на телефоне, ноутбуке или переводи на телевизор у себя дома и смотри любой фильм, устроив себе сеанс в абсолютно любое время.
Запрос – фильмы биографии на реальных событиях полный успех отыскать на сайте kinosklad.net сейчас. Чтобы пользование порталом было очень удобным, советуем пройти регистрацию. Тогда у Вас будет собственный аккаунт, где откроются списки из ранее просмотренных фильмов и многое другое.
Если Вы колеблетесь в просмотре того или иного фильма, можно всегда посмотреть его трейлер. На онлайн ресурсе kinosklad.net максимально привычный и простой интерфейс, что не создаст проблем.
Планировали найти фильмы комедии в сети интернет, это к нам. Также на почти все фильмы гости нашего сайта написали отзывы, можете их посмотреть, а также написать собственный. Желаем ярких картинок, чистого звука и захватывающих историй.