Sunday, February 8, 2026
Home ਪੰਜਾਬ ਫਗਵਾੜਾ ‘ਚ ਬਣਿਆ ‘ਆਪ’ ਦਾ ਮੇਅਰ ਰਾਮਪਾਲ ਉੱਪਲ

ਫਗਵਾੜਾ ‘ਚ ਬਣਿਆ ‘ਆਪ’ ਦਾ ਮੇਅਰ ਰਾਮਪਾਲ ਉੱਪਲ

0
10497
ਫਗਵਾੜਾ 'ਚ ਬਣਿਆ 'ਆਪ' ਦਾ ਮੇਅਰ ਰਾਮਪਾਲ ਉੱਪਲ

ਫਗਵਾੜਾ ਵਾਸੀਆਂ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਮ ਉੱਪਲ ਨੂੰ ਫਗਵਾੜਾ ਦਾ ਮੇਅਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ‘ਤੇ ਵੀ ‘ਆਪ’ ਦਾ ਹੀ ਕਬਜ਼ਾ ਹੋਇਆ ਹੈ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਬਣੇ ਹਨ।

 

LEAVE A REPLY

Please enter your comment!
Please enter your name here