ਮੁਹਾਲੀ ‘ਚ ਮੁਠਭੇੜ, ਗੈਂਗਸਟਰ ਰਿੰਦਾ ਦਾ ਕਰਿੰਦਾ ਕਾਬੂ

0
100031
ਮੁਹਾਲੀ 'ਚ ਮੁਠਭੇੜ, ਗੈਂਗਸਟਰ ਰਿੰਦਾ ਦਾ ਕਰਿੰਦਾ ਕਾਬੂ

 

 

ਚੰਡੀਗੜ੍ਹ: ਮੁਹਾਲੀ (mohali Encounter) ‘ਚ ਪੰਜਾਬ ਪੁਲਿਸ (Punjab police) ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਪੁਲਿਸ ਵੱਲੋਂ ਮੁਹਾਲੀ ਦੇ ਬਲੌਂਗੀ ‘ਚ ਮੁਠਭੇੜ ਤੋਂ ਬਾਅਦ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਹੈ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਗੈਂਗਸਟਰ ਹਰਿੰਦਰ ਸਿੰਘ ਰਿੰਦਾ (Harinder Singh Rinda) ਦਾ ਸਾਥੀ ਦੱਸਿਆ ਜਾ ਰਿਹਾ ਹੈ।

 

LEAVE A REPLY

Please enter your comment!
Please enter your name here