ਮੋਹਾਲੀ ਦੇ ਮੈਰੀਟੋਰੀਅਸ ਸਕੂਲ ‘ਚ 7 ਵਿਦਿਆਰਥਣਾਂ ਬੇਹੋਸ਼, ਹੋਸਟਲ ‘ਚ 2 ਦਿਨਾਂ ਤੋਂ ਨਾ ਬਿਜਲੀ ਤੇ ਨਾ ਪਾਣੀ

0
69
ਮੋਹਾਲੀ ਦੇ ਮੈਰੀਟੋਰੀਅਸ ਸਕੂਲ 'ਚ 7 ਵਿਦਿਆਰਥਣਾਂ ਬੇਹੋਸ਼, ਹੋਸਟਲ 'ਚ 2 ਦਿਨਾਂ ਤੋਂ ਨਾ ਬਿਜਲੀ ਤੇ ਨਾ ਪਾਣੀ
Spread the love

ਮੈਰੀਟੋਰੀਅਸ ਸਕੂਲ ਦੀ ਘਟਨਾ: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਧੀਨ ਚੱਲਦੇ ਮੈਰੀਟੋਰੀਅਸ ਸਕੂਲਾਂ ਦੀ ਹਾਲਤ ਬਿਆਨ ਕਰਦੀ ਤਾਜ਼ਾ ਤਸਵੀਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਜਿਥੇ ਸੈਕਟਰ 70 ਸਥਿਤ ਮੈਰੀਟੋਰੀਅਸ ਸਕੂਲ ‘ਚ 7 ਵਿਦਿਆਰਥਣਾਂ ਦਮ ਘੁੱਟ ਜਾਣ ਕਾਰਨ ਬੇਹੋਸ਼ ਹੋ ਗਈਆਂ ਹਨ। ਇਨ੍ਹਾਂ ਵਿਚੋਂ 5 ਵਿਦਿਆਰਥਣਾਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

 

LEAVE A REPLY

Please enter your comment!
Please enter your name here