ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਬੱਚਿਆ ਦੀ ਛੁੱਟੀ ਵੇਲੇ ਵਾਪਰਿਆ ਹਾਦਸਾ

0
100076
ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਬੱਚਿਆ ਦੀ ਛੁੱਟੀ ਵੇਲੇ ਵਾਪਰਿਆ ਹਾਦਸਾ

 

ਪਟਿਆਲਾ ਦੇ ਐਸਐਸਟੀ ਨਗਰ ‘ਚ ਸਥਿਤ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਉਸ ਵੇਲੇ ਹਫੜਾਦਫੜੀ ਮੱਚ ਗਈ ਜਦੋ ਛੋਟੇ ਬੱਚਿਆਂ ਦੀ ਸਕੂਲ ਵੈਨ ਨੂੰ ਅੱਗ ਲੱਗ ਗਈ। ਦੱਸ ਦੇਈਏ ਕਿ ਜਦੋਂ ਛੋਟੇ ਬੱਚਿਆਂ ਦੀ ਕਲਾਸ ਤੋਂ ਛੁੱਟੀ ਹੋਈ ਤਾਂ ਉਹ ਸਕੂਲ ਵੈਨ ਦੇ ਵਿੱਚ ਬੈਠਣ ਦੇ ਲਈ ਜਾ ਰਹੇ ਸੀ ਪਰ ਉਸੇ ਸਮੇਂ ਸਕੂਲ ਵੈਨ ਨੂੰ ਅੱਗ ਲੱਗ ਗਈ। ਖੈਰੀਅਤ ਰਹੀ ਕਿ ਇਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਬੱਚਿਆਂ ਦੀ ਦੇਖਭਾਲ ਕੀਤੀ।

LEAVE A REPLY

Please enter your comment!
Please enter your name here