ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਹਲਕਾ ਅਬਜ਼ਰਵਰਾਂ ਦਾ ਐਲਾਨ ਕੀਤਾ

0
60029
ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਹਲਕਾ ਅਬਜ਼ਰਵਰਾਂ ਦਾ ਐਲਾਨ ਕੀਤਾ

 

ਅੰੰਮਿ੍ਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਬਣਾਉਣ ਲਈ ਹਲਕਾ ਬੂਥ ਪੱਧਰੀ ਕਮੇਟੀਆਂ ਬਣਾਉਣ ਲਈ ਚੋਣ ਅਬਜ਼ਰਵਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਦੇ ਸਹਿਯੋਗ ਨਾਲ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨਗੇ। ਸ: ਬਾਦਲ ਨੇ ਦੱਸਿਆ ਕਿ ਸ: ਰਣਜੀਤ ਸਿੰਘ ਗਿੱਲ ਜ਼ਿਲ੍ਹਾ ਰੋਪੜ ਅਬਜ਼ਰਵਰ ਅਤੇ ਸ: ਤੇਜਿੰਦਰ ਸਿੰਘ ਮਿੱਡੂਖੇੜਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਫ਼ਰੀਦਕੋਟ ਅਤੇ ਸ: ਰਾਜ ਸਿੰਘ ਡਿੱਬੀਪੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਸਹਾਇਕ ਅਬਜ਼ਰਵਰ ਹੋਣਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਹਲਕਾ ਅਬਜ਼ਰਵਰਾਂ ਦੀ ਸੂਚੀ ਅਨੁਸਾਰ ਸ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸ੍ਰੀ ਸੰਜੀਵ ਸੋਰੀ ਹਲਕਾ ਬਰਨਾਲਾ, ਸ. ਕੁਲਵੰਤ ਸਿੰਘ ਕੀਤੂ ਅਤੇ ਸ: ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ, ਸ. ਅਵਤਾਰ ਸਿੰਘ ਬਨਵਾਲਾ, ਸ੍ਰੀ ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਸ੍ਰੀ. ਪ੍ਰੇਮ ਕੁਮਾਰ ਅਰੋੜਾ, ਸ੍ਰੀ ਬਲਜੀਤ ਸਿੰਘ ਬੀੜਬਾਹਮਣ ਅਤੇ ਸ੍ਰੀ ਹਨੀਸ਼ ਬਾਂਸਲ ਹਲਕਾ ਬਠਿੰਡਾ (ਸ਼ਹਿਰੀ), ਸ: ਇਕਬਾਲ ਸਿੰਘ ਬਬਲੀ ਢਿੱਲੋਂ, ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ), ਸ: ਅਵਤਾਰ ਸਿੰਘ ਅਤੇ ਸ: ਦਵਿੰਦਰ ਸਿੰਘ ਹਲਕਾ ਤਲਵੰਡੀ। ਸਾਬੋ, ਸ. ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਅਤੇ ਗੋਲਡੀ ਸੰਗਤ ਹਲਕਾ ਮੋੜ, ਸ: ਸਤੀਸ਼ ਗਰੋਵਰ, ਸ: ਗੁਰਮੇਲ ਸਿੰਘ ਸੰਧੂ ਅਤੇ ਸ਼੍ਰੀ ਵਿਜੇ ਕੁਮਾਰ ਹਲਕਾ ਫਰੀਦਕੋਟ, ਸ: ਕੁਲਦੀਪ ਸਿੰਘ ਕੋਟਸੁਖੀਆ ਅਤੇ ਗੁਰਪਿਆਰ ਸਿੰਘ ਢੀਮਾਂਵਾਲੀ ਹਲਕਾ ਕੋਟਕਪੂਰਾ, ਸ: ਸ਼ੇਰ ਸਿੰਘ ਮੰਡ ਅਤੇ ਸੰਨੀ ਬਰਾੜ।

ਹਲਕਾ ਜੈਤੋਂ, ਸ: ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਸ: ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਅਤੇ ਸ. ਦਿਲਬਾਗ ਸਿੰਘ ਬਾਘਾ ਹਲਕਾ ਫ਼ਤਹਿਗੜ੍ਹ ਸਾਹਿਬ, ਸ: ਜਤਿੰਦਰ ਸਿੰਘ ਧਾਲੀਵਾਲ ਅਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਸ: ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ, ਸ: ਜੰਗੀਰ ਸਿੰਘ ਕੱਟਿਆਂਵਾਲੀ ਅਤੇ ਜਗਸੀਰ ਸਿੰਘ ਬੱਬੂ ਲਖਮੀਰਵਾਲਾ ਹਲਕਾ ਜਲਾਲਾਬਾਦ, ਸ: ਸਤਿੰਦਰਜੀਤ ਸਿੰਘ ਮੰਟਾ, ਸ. ਗੁਰਦੇਵ ਸਿੰਘ, ਸ: ਗੁਰਵੇਦ ਸਿੰਘ ਅਤੇ ਸਰਤਾਜਪ੍ਰੀਤ ਸਿੰਘ ਤਾਜੀ ਹਲਕਾ ਫਾਜ਼ਿਲਕਾ, ਸ਼੍ਰੀ ਅਸ਼ੋਕ ਕੁਮਾਰ ਅਨੇਜਾ, ਸ਼੍ਰੀ ਸੁਰੇਸ਼ ਸਤੀਜਾ, ਸ਼੍ਰੀ ਹਵਾ ਸਿੰਘ ਪੁਨੀਆ ਅਤੇ ਹਰਚਰਨ ਸਿੰਘ ਪੱਪੂ ਹਲਕਾ ਅਬੋਹਰ, ਸ਼੍ਰੀ ਮਹਿੰਦਰ ਰਿਣਵਾ ਅਤੇ ਸ: ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਬੱਲੂਆਣਾ, ਸ. ਸੁਖਦੇਵ ਸਿੰਘ ਲੁਹਾਕਾ ਅਤੇ ਸ.ਕੁਲਦੀਪ ਸਿੰਘ ਸਾਬਕਾ ਚੇਅਰਮੈਨ ਹਲਕਾ ਜੀਰਾ, ਸ.ਜੋਗਿੰਦਰ ਸਿੰਘ ਜਿੰਦੂ ਅਤੇ ਸ੍ਰ. ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸ: ਸੁਰਿੰਦਰ ਸਿੰਘ ਬੱਬੂ, ਸ: ਚਮਕੌਰ ਸਿੰਘ ਟਿੱਬੀ ਕਲਾਂ ਅਤੇ ਸ: ਬਲਦੇਵ ਸਿੰਘ ਚੰਦ ਹਲਕਾ ਫਿਰੋਜ਼ਪੁਰ ਦਿਹਾਤੀ, ਸ: ਗੁਰਬਾਜ਼ ਸਿੰਘ ਰੱਤੇਵਾਲਾ।

ਹਰਜਿੰਦਰ ਸਿੰਘ ਹਲਕਾ ਗੁਰੂਹਰਸਹਾਏ, ਸ. ਭਗਤ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਜਕਰੀਆ ਹਲਕਾ ਕਾਦੀਆਂ, ਸ: ਸੰਤੋਖ ਸਿੰਘ ਅਤੇ ਸ: ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ, ਜਥੇ. ਅਮਰੀਕ ਸਿੰਘ ਖਲੀਲਪੁਰ, ਸ.ਜਗਤਾਰ ਸਿੰਘ ਗੋਸਲ, ਸ.ਨਿਰਮਲ ਸਿੰਘ ਰੱਤਾ, ਸ.ਗੁਰਮੁਖ ਸਿੰਘ ਭੋਜਰਾਜ, ਸ. ਰਛਪਾਲ ਸਿੰਘ ਡੀ ਸ: ਸ: ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸ: ਸੌਦਾਗਰ ਸਿੰਘ, ਸ: ਬਲਦੇਵ ਸਿੰਘ, ਸ੍ਰੀ ਅਨਿਲ ਠਾਕੁਰ ਅਤੇ ਸ: ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਸ: ਰਛਪਾਲ ਸਿੰਘ ਪਿ੍ੰਸੀਪਲ ਅਤੇ ਸ: ਨਿਰਮਲ ਸਿੰਘ ਹਲਕਾ ਚੱਬੇਵਾਲ, ਸ. ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਸ. ਹਰਜਿੰਦਰ ਸਿੰਘ ਲੱਲੀਆਂ।

ਸ. ਜਸਬੀਰ ਸਿੰਘ ਰੁੜਕਾ, ਸ. ਸਤਿੰਦਰ ਸਿੰਘ ਧੰਜੂ ਅਤੇ ਸ.ਬਲਬੀਰ ਸਿੰਘ ਤੇਹੰਗ ਹਲਕਾ ਫਿਲੌਰ, ਸ.ਅਵਤਾਰ ਸਿੰਘ ਕਲੇਰ ਅਤੇ ਸ.ਸੁਰਜੀਤ ਸਿੰਘ ਬਾਸੀ ਹਲਕਾ ਨਕੋਦਰ, ਸ. ਸੁਖਦੇਵ ਸਿੰਘ ਅਤੇ ਸ.ਬਲਵਿੰਦਰ ਸਿੰਘ ਹਲਕਾ ਸ਼ਾਹਕੋਟ, ਸ. ਗੁਰਮੀਤ ਸਿੰਘ ਦਾਦੂਵਾਲ ਅਤੇ ਸ: ਪਰਮਜੀਤ ਸਿੰਘ ਰੇਡੂ ਹਲਕਾ ਕਰਤਾਰਪੁਰ, ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਭਜਨ ਲਾਲ ਚੋਪੜਾ, ਸ੍ਰੀ ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਸ: ਗੁਰਦੇਵ ਸਿੰਘ ਭਾਟੀਆ ਹਲਕਾ ਜਲੰਧਰ ਪੱਛਮੀ, ਸ੍ਰੀ ਸੁਰੇਸ਼ ਸਹਿਗਲ, ਸ੍ਰੀ ਜਸਬੀਰ ਸਿੰਘ ਦਕੋਹਾ ਅਤੇ ਸ. ਸ: ਸੁਖਮਿੰਦਰ ਸਿੰਘ ਰਾਜਪਾਲ ਹਲਕਾ ਜਲੰਧਰ ਕੇਂਦਰੀ, ਜਥੇ. ਕੁਲਵੰਤ ਸਿੰਘ ਮੰਨਣ, ਸ.ਮਨਿੰਦਰਪਾਲ ਸਿੰਘ ਗੁੰਬਰ ਅਤੇ ਸਤਿੰਦਰ ਸਿੰਘ ਪੀਤਾ ਹਲਕਾ ਜਲੰਧਰ ਉੱਤਰੀ, ਜਥੇ. ਹਰਨਾਮ ਸਿੰਘ ਅਲਾਵਲਪੁਰ ਅਤੇ ਜਥੇ. ਗੁਰਦਿਆਲ ਸਿੰਘ ਨਿੱਝਰ ਹਲਕਾ ਆਦਮਪੁਰ, ਸ. ਗੁਰਿੰਦਰਜੀਤ ਸਿੰਘ ਭੁੱਲਰ ਅਤੇ ਪ੍ਰੋਫੈਸਰ ਜਸਵੰਤ ਸਿੰਘ ਹਲਕਾ ਭੁਲੱਥ।

ਸ. ਸਰਵਣ ਸਿੰਘ ਕੁਲਾਰ, ਸ.ਸੁਰਜੀਤ ਸਿੰਘ ਢਿੱਲੋਂ ਅਤੇ ਸ.ਕੁਲਦੀਪ ਸਿੰਘ ਫੂਲੇ ਹਲਕਾ ਸੁਲਤਾਨਪੁਰ ਲੋਧੀ, ਡਾ.ਅਮਰਜੀਤ ਸਿੰਘ ਥਿੰਦ ਅਤੇ ਸ੍ਰੀ.ਐਚ.ਐਸ.ਵਾਲੀਆ ਹਲਕਾ ਫਗਵਾੜਾ, ਪਲਵਿੰਦਰ ਸਿੰਘ ਬਾਲੀ ਅਤੇ ਸ.ਜਸਮੇਲ ਸਿੰਘ ਬੌਂਦਲੀ ਹਲਕਾ ਸਮਰਾਲਾ, ਸ. ਰਛਪਾਲ ਸਿੰਘ ਅਤੇ ਸ: ਸਿਮਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ, ਸ: ਗੁਰਚਰਨ ਸਿੰਘ ਗਰੇਵਾਲ ਹਲਕਾ ਪਾਇਲ, ਸ: ਮੋਹਿਤ ਗੁਪਤਾ, ਸ: ਜਗਸੀਰ ਸਿੰਘ ਕਲਿਆਣ ਅਤੇ ਸ: ਹਰਪਾਲ ਸਿੰਘ ਢਿੱਲੋਂ ਹਲਕਾ ਮਾਨਸਾ, ਸ: ਜਤਿੰਦਰ ਸਿੰਘ ਸੋਢੀ ਅਤੇ ਸ: ਮੇਵਾ ਸਿੰਘ ਹਲਕਾ ਸਰਦੂਲਗੜ੍ਹ।

ਸ. ਮੋਹਨ ਸਿੰਘ ਬੰਗੀ, ਸ. ਗੁਰਪ੍ਰੀਤ ਸਿੰਘ ਝੱਬਰ ਗੁਰਪ੍ਰੀਤ ਸਿੰਘ ਚਾਹਲ ਹਲਕਾ ਬੁਢਲਾਡਾ, ਸੰਨੀ ਗਿੱਲ, ਸ.ਰਣਧੀਰ ਸਿੰਘ ਚੂਹੜਚੱਕ ਅਤੇ ਸ੍ਰੀ ਖਾਨਮੁਖ ਭਾਰਤੀ ਹਲਕਾ ਨਿਹਾਲ ਸਿੰਘ ਵਾਲਾ, ਸ. ਬਲਤੇਜ ਸਿੰਘ ਲੰਗੇਆਣਾ, ਸ. ਸੁਖਚਰਨ ਸਿੰਘ ਹਲਕਾ ਬਾਘਾਪੁਰਾਣਾ, ਸ੍ਰੀ ਬਾਲਕ੍ਰਿਸ਼ਨ ਬਾਲੀ, ਸ.ਰਬਦੀਪ ਸਿੰਘ ਸੰਘਾ।

ਸ੍ਰੀ ਗਵਰਧਨ ਲਾਲ ਪੋਪਲੀ ਹਲਕਾ ਮੋਗਾ, ਸ. ਸੁਖਵਿੰਦਰ ਸਿੰਘ ਦਾਤੇਵਾਲ ਅਤੇ ਸ.ਗੁਰਦੇਵ ਸਿੰਘ ਭੋਲਾ ਹਲਕਾ ਧਰਮਕੋਟ, ਸ.ਭੁਪਿੰਦਰ ਸਿੰਘ ਸੈਣੀ, ਸ. ਜਸਪਾਲ ਸਿੰਘ ਸਰਪੰਚ, ਸ: ਰਜਿੰਦਰ ਸਿੰਘ ਸੈਣੀ ਅਤੇ ਸ: ਮਨਜੀਤ ਸਿੰਘ ਹਲਕਾ ਡੇਰਾਬੱਸੀ, ਸ. ਮਨਜੀਤ ਸਿੰਘ ਮੁੰਧੋਂ ਅਤੇ ਸ: ਮੇਜਰ ਸਿੰਘ ਸੰਗਤਪੁਰਾ ਹਲਕਾ ਖਰੜ ਸ: ਕੰਵਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਬੀਬੀ ਕੁਲਦੀਪ ਕੌਰ ਕੰਗ ਹਲਕਾ ਮੁਹਾਲੀ, ਜਥੇ. ਸਰੂਪ ਸਿੰਘ ਤੇ ਸ: ਸੁਖਵਿੰਦਰ ਸਿੰਘ ਭੁੱਲਰ ਹਲਕਾ ਮਲੋਟ, ਸ: ਹੀਰਾ ਸਿੰਘ ਚੜੇਵਾਨ ਤੇ ਸ: ਹਰਪਾਲ ਸਿੰਘ ਬੇਦੀ ਹਲਕਾ ਸ੍ਰੀ ਮੁਕਤਸਰ ਸਾਹਿਬ, ਸ: ਸੁਖਦੀਪ ਸਿੰਘ ਸੂਕਰ ਤੇ ਸ੍ਰੀ ਸੋਹਣ ਲਾਲ ਢੰਡਾ ਹਲਕਾ ਬੰਗਾ, ਸ੍ਰੀਮਤੀ ਸੁਨੀਤਾ ਚੌਧਰੀ, ਸ੍ਰੀ ਹਰਬੰਸ ਸਿੰਘ ਅਰਿੱਕਾ।

ਸ: ਰਮਨਦੀਪ ਸਿੰਘ ਥਿਆੜਾ ਹਲਕਾ ਨਵਾਂਸ਼ਹਿਰ, ਸ: ਬੁੱਧ ਸਿੰਘ ਬਲਾਕੀਪੁਰ, ਸ: ਜੋਗਿੰਦਰ ਸਿੰਘ ਅਤੇ ਸ: ਸਤਨਾਮ ਸਿੰਘ ਹਲਕਾ ਬਲਾਚੌਰ, ਸ਼੍ਰੀ ਅਸ਼ੋਕ ਸ਼ਰਮਾ ਅਤੇ ਸ: ਸੁਰਿੰਦਰ ਸਿੰਘ ਮਿੰਟੂ ਹਲਕਾ ਪਠਾਨਕੋਟ, ਸ਼੍ਰੀ ਮਨਹੋਰ ਲਾਲ ਅਤੇ ਸ: ਪਰਮਜੀਤ ਸਿੰਘ ਹਲਕਾ। ਸੁਜਾਨਪੁਰ, ਸ. ਹਰਦੀਪ ਸਿੰਘ ਸੈਣੀ ਅਤੇ ਸ: ਗੁਰਿੰਦਰ ਸਿੰਘ ਗੋਗੀ ਹਲਕਾ ਰੋਪੜ, ਸ: ਪਰਮਜੀਤ ਸਿੰਘ ਢਿੱਲੋਂ ਅਤੇ ਸ: ਅਜਮੇਰ ਸਿੰਘ ਖੇੜਾ ਹਲਕਾ ਚਮਕੌਰ ਸਾਹਿਬ, ਸ਼੍ਰੀ. ਰਜਿੰਦਰ ਦੀਪਾ, ਸ੍ਰੀ ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਗੁਰਪ੍ਰੀਤ ਸਿੰਘ ਲਖਮੀਰਵਾਲਾ ਅਤੇ ਸ: ਖੁਸ਼ਪਾਲ ਸਿੰਘ ਬੀਰ ਕਲਾਂ ਹਲਕਾ ਸੁਨਾਮ, ਸ: ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ ਅਤੇ ਸ: ਇਕਬਾਲ ਸਿੰਘ ਪੁਨੀਆ ਹਲਕਾ ਸੰਗਰੂਰ, ਸ: ਤੇਜਾ ਸਿੰਘ ਕਮਾਲਪੁਰ ਅਤੇ ਸ: ਹਰਪਾਲ ਸਿੰਘ ਖਡਿਆਲ ਹਲਕਾ ਦਿੜ੍ਹਬਾ, ਸ. ਅਮਰਗੜ੍ਹ ਹਲਕੇ ਤੋਂ ਭੁਪਿੰਦਰ ਸਿੰਘ ਭਲਵਾਨ ਅਤੇ ਸ: ਸ਼ੇਰ ਸਿੰਘ ਬੱਲੇਵਾਲ ਸੰਵਿਧਾਨਕ ਅਬਜ਼ਰਵਰ ਹੋਣਗੇ।

ਅੱਜ ਦੀ ਸੂਚੀ ਵਿੱਚ 64 ਹਲਕਿਆਂ ਦਾ ਐਲਾਨ ਕੀਤਾ ਗਿਆ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here