ਸੁਲਤਾਨਪੁਰ ਲੋਧੀ ‘ਚ ਅਵਾਰਾ ਕੁੱਤਿਆਂ ਦਾ ਆਤੰਕ, ਪਸ਼ੂ ਚਰਾਉਣ ਗਈ ਔਰਤ ਨੂੰ ਵੱਢਿਆ, ਹੋਈ ਮੌਤ

0
100019
ਸੁਲਤਾਨਪੁਰ ਲੋਧੀ 'ਚ ਅਵਾਰਾ ਕੁੱਤਿਆਂ ਦਾ ਆਤੰਕ, ਪਸ਼ੂ ਚਰਾਉਣ ਗਈ ਔਰਤ ਨੂੰ ਵੱਢਿਆ, ਹੋਈ ਮੌਤ

ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਪਿੰਡ ਪੱਸਣ ਕਦੀਮ ਵਿੱਚ 15-20 ਆਵਾਰਾ ਕੁੱਤਿਆਂ ਨੇ ਇੱਕ ਔਰਤ ਨੂੰ ਵੱਢ ਲਿਆ। ਇਕ ਹੋਰ ਔਰਤ ਗੰਭੀਰ ਜ਼ਖਮੀ ਹੋ ਗਈ।

ਇਨ੍ਹਾਂ ਆਵਾਰਾ ਕੁੱਤਿਆਂ ਨੇ ਔਰਤ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਉਸ ਦੇ ਸਿਰ ਦੇ ਵਾਲ ਵੀ ਵੱਖ ਕਰ ਦਿੱਤੇ। ਇੱਥੋਂ ਤੱਕ ਕਿ ਉਸਦੀ ਖੋਪੜੀ ਵੀ ਦਿਖਾਈ ਦੇ ਰਹੀ ਸੀ।

LEAVE A REPLY

Please enter your comment!
Please enter your name here