ਸੂਰਿਆਕੁਮਾਰ ਯਾਦਵ ਮੈਚ ਤੋਂ ਇਕ ਦਿਨ ਪਹਿਲਾਂ ਪਤਨੀ ਨਾਲ ਬਿਤਾਉਣਾ ਕਰਦੇ ਨੇ ਪਸੰਦ

0
50047
ਸੂਰਿਆਕੁਮਾਰ ਯਾਦਵ ਮੈਚ ਤੋਂ ਇਕ ਦਿਨ ਪਹਿਲਾਂ ਪਤਨੀ ਨਾਲ ਬਿਤਾਉਣਾ ਕਰਦੇ ਨੇ ਪਸੰਦ

 

Suryakumar Yadav Debisha Shetty Love Story: ਭਾਰਤ ਦੇ ਨਵੇਂ ਬੱਲੇਬਾਜ਼ ਸੂਰਿਆਕੁਮਾਰ ਯਾਦਵ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ਼ 29 ਗੇਂਦਾਂ ‘ਤੇ 69 ਦੌੜਾਂ ਦੀ ਧਮਾਕੇਦਾਰ ਪਾਰੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਸੂਰਿਆ 2022 ‘ਚ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਵੀ ਵੱਧ। ਪਰ ਕੀ ਤੁਸੀਂ ਸੂਰਿਆਕੁਮਾਰ ਦੀ ਲਵ ਸਟੋਰੀ ਬਾਰੇ ਜਾਣਦੇ ਹੋ, ਜੋ ਵੀ ਇੰਨੀ ਹੀ ਦਿਲਚਸਪ ਹੈ। ਸੂਰਿਆ ਦੀ ਪਤਨੀ ਦੇਵੀਸ਼ਾ ਸ਼ੈੱਟੀ ਨਾਲ ਉਸ ਦੀ ਪਹਿਲੀ ਮੁਲਾਕਾਤ ਕਾਲਜ ਦੀ ਪੜ੍ਹਾਈ ਦੌਰਾਨ ਹੋਈ ਸੀ।

ਇਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ 5 ਸਾਲ ਤੱਕ ਡੇਟ ਕੀਤਾ, ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਸੂਰਿਆ ਦਾ ਕਹਿਣਾ ਹੈ ਕਿ ਮੇਰੀ ਚੰਗੀ ਬੱਲੇਬਾਜ਼ੀ ਦਾ ਸਿਹਰਾ ਮੇਰੀ ਪਤਨੀ ਨੂੰ ਜਾਂਦਾ ਹੈ। ਉਹ ਹਮੇਸ਼ਾ ਮੇਰੇ ਸਮਰਥਨ ਨਾਲ ਖੜ੍ਹੀ ਹੈ।

LEAVE A REPLY

Please enter your comment!
Please enter your name here