Sukhbir Badal Daughter Marriage: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਬੁੱਧਵਾਰ ਨੂੰ ਵਿਆਹ ਬੰਧਨ ਵਿੱਚ ਬੱਝ ਗਈ। ਉਸ ਦਾ ਵਿਆਹ ਕਾਰੋਬਾਰੀ ਤੇਜਬੀਰ ਸਿੰਘ ਨਾਲ ਹੋਇਆ ਹੈ। ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਇੱਕ ਪਾਰਟੀ ਰੱਖੀ ਗਈ। ਇਸ ਪਾਰਟੀ ਵਿੱਚ ਗਾਇਕ ਮੀਕਾ ਸਿੰਘ ਨੇ ਵੀ ਪੇਸ਼ਕਾਰੀ ਦਿੱਤੀ।
ਸਾਹਮਣੇ ਆਈ ਵੀਡੀਓ ਵਿੱਚ ਮੀਕਾ ਸਿੰਘ ਨੇ ਸਟੇਜ ਤੋਂ ਕਿਹਾ, ‘ਬਾਦਲ ਪਰਿਵਾਰ ਨੂੰ ਇਸ ਖੁਸ਼ੀ ਦੇ ਮੌਕੇ ‘ਤੇ ਵਧਾਈਆਂ।’ ਨਵ-ਵਿਆਹੇ ਜੋੜੇ ਨੂੰ ਖੁਸ਼ੀਆਂ, ਪਿਆਰ ਤੇ ਜ਼ਿੰਦਗੀ ਭਰ ਦੇ ਸਾਥ ਦੀ ਕਾਮਨਾ ਕਰਦਾ ਹਾਂ। ਸੁਖਬੀਰ ਬਾਦਲ ਆਪਣੇ ਜਵਾਈ ਤੇਜਬੀਰ ਸਿੰਘ ਤੇ ਧੀ ਹਰਕੀਰਤ ਕੌਰ ਨਾਲ ਮੀਕਾ ਸਿੰਘ ਦੇ ਗਾਣੇ ਗੱਬਰੂ ‘ਤੇ ਨੱਚਦੇ ਨਜ਼ਰ ਆਏ। ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਵਿਆਹ ਵਿੱਚ ਸ਼ਾਮਲ ਹੋਏ।
ਦੱਸ ਦਈਏ ਕਿ ਇਸ ਤੋਂ ਪਹਿਲਾਂ, 14 ਜਨਵਰੀ ਨੂੰ ਗਾਇਕਾ ਅਫਸਾਨਾ ਖਾਨ ਰੋਕਾ ਪਾਰਟੀ ਵਿੱਚ ਆਈ ਸੀ। ਉਦੋਂ ਵੀ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦੇ ਗੀਤਾਂ ‘ਤੇ ਭੰਗੜਾ ਪਾਇਆ ਸੀ। ਇਸ ਦੀਆਂ ਵੀ ਵੀਡੀਓ ਸਾਹਮਣੇ ਆਈਆਂ ਸੀ। ਉਂਝ ਵੱਡੇ ਸਿਆਸੀ ਪਰਿਵਾਰ ਦੇ ਇਸ ਵਿਆਹ ਦੀ ਮੀਡੀਆ ਵਿੱਚ ਕੋਈ ਬਹੁਤੀ ਚਰਚਾ ਨਹੀਂ ਹੋਈ।
ਕੌਣ ਹੈ ਕਾਰੋਬਾਰੀ ਤੇਜਬੀਰ?
ਸੁਖਬੀਰ ਬਾਦਲ ਦੀ ਧੀ ਹਰਕੀਰਤ ਦਾ ਵਿਆਹ ਅੰਤਰਰਾਸ਼ਟਰੀ ਕਾਰੋਬਾਰੀ ਤੇਜਬੀਰ ਸਿੰਘ ਨਾਲ ਹੋਇਆ ਹੈ। ਤੇਜਬੀਰ ਸਿੰਘ ਮੂਲ ਰੂਪ ਵਿੱਚ ਦੋਆਬਾ ਖੇਤਰ ਦਾ ਰਹਿਣ ਵਾਲਾ ਹੈ। ਅਜੇ ਇਹ ਖੁਲਾਸਾ ਨਹੀਂ ਹੋਇਆ ਕਿ ਉਸ ਦਾ ਪਰਿਵਾਰ ਕਿਸ ਜ਼ਿਲ੍ਹੇ ਨਾਲ ਸਬੰਧਤ ਹੈ। ਇਹ ਗੱਲ ਯਕੀਨੀ ਤੌਰ ‘ਤੇ ਸਾਹਮਣੇ ਆਈ ਹੈ ਕਿ ਉਸ ਦਾ ਪਰਿਵਾਰ ਵਿਦੇਸ਼ ਵਿੱਚ ਵੱਸਿਆ ਹੋਇਆ ਹੈ। ਉਸ ਦਾ ਕਾਰੋਬਾਰ ਵਿਦੇਸ਼ਾਂ ਤੋਂ ਹੀ ਚਲਾਇਆ ਜਾਂਦਾ ਹੈ। ਉਹ ਜਨਵਰੀ ਦੇ ਮਹੀਨੇ ਵਿਆਹ ਲਈ ਭਾਰਤ ਆਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਵਿਆਹ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ, ਸਪਾ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਮੌਜੂਦ ਸਨ।
Your writing is so clear and concise! The way you explained everything step-by-step helped me understand a topic I previously found confusing. Great job!
Sakarya Escort Kızlarla Güzel Vakit Geçirin
Looking for the ultimate online casino and sports betting experience? 1Win is your go-to platform for a world-class gambling adventure, offering a massive 500% 1win Welcome bonuses on your first four deposits! With over 11,000+ games, lightning-fast withdrawals, and all major payment methods, 1Win ensures a smooth and rewarding betting experience for every player. Whether you’re a casino enthusiast or a sports betting fan, 1Win provides a diverse range of services, from slots, poker, and table games to live betting, esports, and more. The 1Win casino platform features an official website with a vast selection of slots, table games, and gaming machines, allowing players to enjoy high-quality entertainment with quick registration and seamless login. One of the key highlights of 1Win is its regular poker tournaments with a guaranteed prize pool of $1000, held every two days, providing bettors with a thrilling opportunity to win big. Sports betting lovers will appreciate 1Win Sports Betting, offering competitive odds across multiple sports, including football, basketball, tennis, and more. Whether you’re betting on local or international events, 1Win ensures a premium betting experience with a user-friendly interface and real-time updates. For players in Uganda, 1Win Uganda caters specifically to Ugandan bettors by accepting Ugandan shillings (UGX) and other foreign currencies, making deposits and withdrawals easy and convenient. Unlike other sportsbooks, 1Win stands out with its generous 500% deposit bonus, setting it apart as a top-tier betting site with higher percentage bonuses than most competitors. The platform is designed for both new and experienced players, featuring a working mirror link for easy access, along with 24/7 customer support to assist users at any time. Whether you’re looking to explore casino games, participate in poker tournaments, or bet on your favorite sports teams, 1Win is your trusted online betting destination. Sign up today and claim your 500% welcome bonus to start your winning journey with 1Win – the official online casino and sportsbook!
I just wanted to say how much I enjoyed reading your blog post. It’s rare to find such well-researched content that’s also a pleasure to read.
This is such a well-researched and well-written article! I’ve gained a new perspective on the topic, and your explanations made everything easy to follow and understand.
I found this article extremely informative. The way you’ve explained things step by step makes it so much easier for someone new to the topic to follow along.