ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿੱਚ ਪਿੰਡ ਸੁਹਾਵਾ ਨੇੜੇ ਮੁਕਾਬਲਾ ਹੋਇਆ। ਬਦਮਾਸ਼ਾਂ ਅਤੇ ਪੁਲਿਸ ਵਿੱਚ ਗੋਲੀਆਂ ਚੱਲੀ। ਜਿਸ ਕਰਕੇ ਇੱਕ ਬਦਮਾਸ਼ ਜਵਾਬੀ ਫਾਇਰਿੰਗ ਦੌਰਾਨ ਜ਼ਖਮੀ ਹੋ ਗਿਆ।
ਫੜੇ ਗਏ ਬਦਮਾਸ਼ਾਂ ਦੀ ਪਛਾਣ ਜੋਬਨ ਅਤੇ ਹੈਪੀ ਵੱਜੋਂ ਹੋਈ ਹੈ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਜੋਬਨ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੋਵੇਂ ਬਦਮਾਸ਼ਾਂ ਦਾ ਸੰਬੰਧ ਵਿਦੇਸ਼ ਚ ਬੈਠੇ ਗੈਂਗਸਟਰ ਜੈਸਲ ਚੰਬਲ ਦੇ ਨਾਲ ਹੈ।
ਪੁਲਿਸ ਵੱਲੋਂ ਸੁਹਾਵਾ ਰੋਡ ‘ਤੇ ਨਾਕਾ ਲਗਾਇਆ ਹੋਇਆ ਸੀ। ਪੁਲਿਸ ਵੱਲੋਂ ਜਦੋਂ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਉੱਤੇ ਗੋਲੀਆਂ ਚਲਾ ਦਿੱਤੀਆਂ।
Your blog post was like a crash course in [topic]. I feel like I learned more in five minutes than I have in months of studying.
I’ve been struggling with this issue for a while now, and your blog post provided some much-needed clarity. Thank you for shedding light on the subject.
Your blog post was the highlight of my day. Thank you for brightening my inbox with your thoughtful insights.
Your blog post was exactly what I needed to hear today. Thank you for the gentle reminder to practice self-care.