ਦੋਹਰੇ ਕਤਲ ਨਾਲ ਕੰਬਿਆ ਲੁਧਿਆਣਾ, ਘਰ ‘ਚੋਂ ਬੈਡ ‘ਤੇ ਗਲੀਆਂ ਮਿਲੀਆਂ 10 ਸਾਲਾ ਬੱਚੇ ਤੇ ਮਾਂ ਦੀਆਂ ਲਾਸ਼ਾਂ

1
275
ਦੋਹਰੇ ਕਤਲ ਨਾਲ ਕੰਬਿਆ ਲੁਧਿਆਣਾ, ਘਰ 'ਚੋਂ ਬੈਡ 'ਤੇ ਗਲੀਆਂ ਮਿਲੀਆਂ 10 ਸਾਲਾ ਬੱਚੇ ਤੇ ਮਾਂ ਦੀਆਂ ਲਾਸ਼ਾਂ

ਲੁਧਿਆਣਾ ‘ਚ ਮਾਂ-ਪੁੱਤ ਦਾ ਕਤਲ ਲੁਧਿਆਣਾ ਸ਼ਹਿਰ ਤੋਂ ਇੱਕ ਬਹੁਤ ਹੀ ਮੰਦਭਾਗੀ ਤੇ ਦਿਲ ਨੂੰ ਰੂਹ ਕੰਬਾਊਣ ਵਾਲੀ ਖ਼ਬਰ ਸਾਹਮਣੇ ਆਈ ਹੈ। ਥਾਣਾ ਹੈਬੋਵਾਲ ਅਧੀਨ ਜਗਤਪੁਰੀ ਇਲਾਕੇ ਦੇ ਇੱਕ ਘਰ ਵਿਚੋਂ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ ਹਨ।

ਮੁੱਢਲੀ ਜਾਣਕਾਰੀ ਅਨੁਸਾਰ ਮਹਿਲਾ 45 ਸਾਲਾ ਸੋਨੀਆ ਇਥੇ ਆਪਣੇ ਪਤੀ ਤੋਂ ਵੱਖ ਹੋਣ ਉਪਰੰਤ ਕਿਸੇ ਹੋਰ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿੰਦੀ ਹੋਣ ਬਾਰੇ ਪਤਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਵਿਅਕਤੀ ਨਾਲ ਇਥੇ ਆਪਣੇ 10 ਸਾਲਾ ਬੱਚੇ ਨਾਲ ਰਹਿ ਰਹੀ ਸੀ। ਫਿਲਹਾਲ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਅਰੰਭ ਦਿੱਤੀ ਹੈ।

 

1 COMMENT

  1. Wow a good deal of excellent material.
    casino en ligne
    You actually mentioned this fantastically.
    casino en ligne francais
    Regards, An abundance of data!
    casino en ligne
    Seriously all kinds of wonderful info.
    casino en ligne
    Information certainly applied!!
    meilleur casino en ligne
    Nicely put, With thanks.
    casino en ligne francais
    Nicely put, Many thanks.
    casino en ligne
    Amazing a good deal of terrific advice.
    casino en ligne
    Perfectly spoken really. !
    casino en ligne France
    You revealed this perfectly.
    casino en ligne France

LEAVE A REPLY

Please enter your comment!
Please enter your name here