ਪਿੰਡ ਲੇਲੇਵਾਲਾ ‘ਚ ਪੁਲਿਸ ਤੇ ਕਿਸਾਨਾਂ ਵਿਚਾਲੇ ਤਿੱਖੀ ਝੜਪ, ਲਾਠੀਚਾਰਜ, SHO ਭੀਖੀ ਦੇ ਦੋਵੇਂ ਹੱਥ ਹੋਏ ਫਰੈਕਚਰ

0
176
ਪਿੰਡ ਲੇਲੇਵਾਲਾ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਤਿੱਖੀ ਝੜਪ, ਲਾਠੀਚਾਰਜ, SHO ਭੀਖੀ ਦੇ ਦੋਵੇਂ ਹੱਥ ਹੋਏ ਫਰੈਕਚਰ

ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਮਾਨਸਾ ਦੇ ਪਿੰਡ ਲੇਲੇਵਾਲਾ ‘ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਹੈ। ਝੜਪ ਦੌਰਾਨ ਕਈ ਕਿਸਾਨਾਂ ਸਮੇਤ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਹੈ।

 

LEAVE A REPLY

Please enter your comment!
Please enter your name here