ਪ੍ਰਵਾਸੀਆਂ ਦੀ ਗੁੰਡਾਗਰਦੀ ! ਸਿੱਖ ਨੌਜਵਾਨ ਦੀ ਜ਼ਬਰਦਸਤ ਕੁੱਟਮਾਰ, ਲਾਹੀ ਪੱਗ ਤੇ ਪੁੱਟੀ ਦਾੜੀ, ਘਟਨਾ ਦੀ ਵੀਡੀਓ ਆਈ ਸਾਹਮਣੇ

50
1713

ਚੰਡੀਗੜ੍ਹ ‘ਚ ਪਰਵਾਸੀ ਨੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਪੰਜਾਬ ‘ਚ ਪ੍ਰਵਾਸੀਆਂ ਦੀ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ‘ਚ ਚੰਡੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੰਡਸਟਰੀਅਲ ਖੇਤਰ ‘ਚ ਇਨ੍ਹਾਂ ਪਰਵਾਸੀਆਂ ਨੇ ਫੈਕਟਰੀ ਦੇ ਮਾਲਕ ਇੱਕ ਸਿੱਖ ਨੌਜਵਾਨ ਦੀ ਜ਼ਬਰਦਸਤ ਕੁੱਟਮਾਰ ਤਾਂ ਕੀਤੀ ਹੀ, ਉਥੇ ਕਕਾਰਾਂ ਦੀ ਵੀ ਬੇਅਦਬੀ ਕੀਤੀ। ਪਰਵਾਸੀਆਂ ਨੇ ਨੌਜਵਾਨ ਦੀ ਪੱਗ ਉਤਾਰ ਸੁੱਟੀ ਅਤੇ ਦਾੜੀ ਫੜ ਕੇ ਖਿੱਚੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚਲੇ ਉਦੋਗਿਕ ਖੇਤਰ ਦੇ ਪਲਾਟ ਨੰਬਰ 114 (ਨੇੜੇ ਡਿਸਪੈਂਸਰੀ) ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਆਪਣੇ ਪਲਾਟ ਦੇ ਅੰਦਰ ਕਿਰਾਏਦਾਰ ਸਮੇਤ 10-15 ਲੋਕਾਂ ਨੂੰ ਮੀਟ ਮੱਛੀ ਖਾਣ ਤੋਂ ਰੋਕਣ ਕਰਕੇ ਉਸ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਪਹਿਲਾਂ ਇਹ ਪਰਵਾਸੀ ਇੱਕ-ਇੱਕ ਕਰਕੇ ਇਕੱਠੇ ਹੋ ਰਹੇ ਹਨ ਅਤੇ ਫਿਰ ਸਿੱਖ ਨੌਜਵਾਨ ਜਸਵਿੰਦਰ ਸਿੰਘ ਨੂੰ ਫੜ ਲਿਆ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਵੀਡੀਓ ‘ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪਰਵਾਸੀਆਂ ਨੇ ਜਸਵਿੰਦਰ ਸਿੰਘ ਦੀ ਪੱਗ ਲਾਹੀ ਤੇ ਦਾੜੀ ਪੁੱਟੀ। ਉਪਰੰਤ ਇੱਕ ਉਸ ਦੇ ਗਲ ਨੂੰ ਫੜਦਾ ਹੈ ਉਸ ਤੋਂ ਬਾਅਦ ਜਸਵਿੰਦਰ ਦਾ ਜਬਾੜਾ ਤੋੜ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਨੇ ਦੱਸਿਆ ਕਿ ਮੇਰੀ ਫੈਕਟਰੀ ਵਿਚ ਕਿਰਾਏਦਾਰ ਪੰਚਮ ਚੌਹਾਨ ਅਤੇ ਨਾਲ ਦੀ ਫੈਕਟਰੀ ਵਿਚ ਕਿਰਾਏਦਾਰ ਮਨੀਸ਼ ਦੂਬੇ ਨਾਮਕ ਬਦਮਾਸ਼ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ 6 ਜਨਵਰੀ ਨੂੰ ਗੁਰਪੁਰਬ ਹੋਣ ਕਰਕੇ ਮੈਂ ਅੱਜ ਫੈਕਟਰੀ ਵਿੱਚ ਸਾਫ-ਸਫਾਈ ਕਰਨ ਲਈ ਆਇਆ ਸੀ। ਕਿਰਾਏਦਾਰ ਪੰਚਮ ਚੌਹਾਨ ਅਤੇ ਮਨੀਸ਼ ਦੁਬੇ ਸਮੇਤ ਪ੍ਰਵਾਸੀ ਲੋਕ ਮੀਟ ਮੱਛੀ ਆਂਡਾ ਤੇ ਦਾਰੂ ਦਾ ਸੇਵਨ ਕਰਕੇ ਜਸ਼ਨ ਮਨਾ ਰਹੇ ਸਨ, ਜਿਨਾਂ ਨੂੰ ਰੋਕਣ ‘ਤੇ ਪੰਚਮ ਚੌਹਾਨ ਅਤੇ ਮਨੀਸ਼ ਦੂਬੇ ਸਮੇਤ 10-15 ਬੰਦਿਆਂ ਨੇ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਇਸ ਹਮਲੇ ਸਬੰਧੀ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਉਸ ਦਾ ਬਚਾਅ ਕਰਨ ਮੌਕੇ ‘ਤੇ ਪਹੁੰਚ ਗਏ ਪਰ ਪ੍ਰਵਾਸੀ ਬਦਮਾਸ਼ਾਂ ਨੇ ਪਰਿਵਾਰਕ ਮੈਂਬਰਾਂ ਮਹਿਲਾਵਾਂ ਨਾਲ ਬਦਤਮੀਜੀ ਕੀਤੀ ਅਤੇ ਗਾਲੀ-ਗਲੋਚ ਕੀਤੀ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਫੈਕਟਰੀ ਮੇਰੇ ਪਿਤਾ ਗੁਰਦੇਵ ਸਿੰਘ ਦੇ ਨਾਮ ਤੇ ਹੈ ਅਤੇ ਇਸ ਫੈਕਟਰੀ ਰਾਹੀਂ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤਰਸ ਦੇ ਅਧਾਰ ‘ਤੇ ਉਸ ਨੇ ਪੰਚਮ ਚੌਹਾਨ ਨੂੰ ਇੱਕ ਹਿੱਸਾ ਕਿਰਾਏ ‘ਤੇ ਦਿੱਤਾ ਸੀ, ਜਿਸ ‘ਤੇ ਉਸ ਨੇ ਆਪਣਾ ਕਬਜ਼ਾ ਕਰ ਲਿਆ ਤੇ ਜਿਸ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਪੁਲਿਸ ਨੇ ਫੜੇ ਦੋ ਮੁਲਜ਼ਮ

ਦੂਜੇ ਪਾਸੇ ਮੁਲਜ਼ਮਾਂ ਨੇ ਆਪਣੇ ਉਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਫੜ ਲਿਆ ਹੈ ਅਤੇ ਅਦਾਲਤ ‘ਚ ਪੇਸ਼ ਕਰਕੇ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

 

50 COMMENTS

  1. I do trust all the ideas youve presented in your post They are really convincing and will definitely work Nonetheless the posts are too short for newbies May just you please lengthen them a bit from next time Thank you for the post

  2. Women in the TEXT trial, who entered before chemotherapy was started, were more likely to have permanent ovarian failure from their chemotherapy and to not depend only on the triptorelin Trelstar, Triptodur injections to shut down their ovarian endocrine function furosemide 20mg tabs In severe cases, systemic conditions may occur, such as thrombocytopenia, disseminated intravascular coagulation, renal failure

  3. Писал на https://mfo-zaim.com/zaim-bez-procentov-na-kartu/ в поддержку — попал к Виктору Гардиенову, Руководителю отдела клиентского обслуживания. Настоящий специалист. Прямо разложил мою кредитную историю, подсказал, как её улучшить. Уже второй раз получаю займ без проблем.

  4. Into the darkness of the supernatural mind. books of blood izle and experience a horror anthology that brings Clive Barker’s eerie tales to life. Psychological terror meets brutal reality in this chilling ride. Stream now in HD and prepare for disturbing, thought-provoking horror like you’ve never seen before.

  5. Лучшие онлайн-курсы https://topkursi.ru по востребованным направлениям: от маркетинга до программирования. Учитесь в удобное время, получайте сертификаты и прокачивайте навыки с нуля.

  6. Школа Саморазвития https://bznaniy.ru онлайн-база знаний для тех, кто хочет понять себя, улучшить мышление, прокачать навыки и выйти на новый уровень жизни.

  7. Срочный микрозайм https://truckers-money.ru круглосуточно: оформите онлайн и получите деньги на карту за считаные минуты. Без звонков, без залога, без лишних вопросов.

  8. Срочные микрозаймы https://stuff-money.ru с моментальным одобрением. Заполните заявку онлайн и получите деньги на карту уже сегодня. Надёжно, быстро, без лишней бюрократии.

  9. Онлайн займы срочно https://moon-money.ru деньги за 5 минут на карту. Без справок, без звонков, без отказов. Простая заявка, моментальное решение и круглосуточная выдача.

  10. Офисная мебель https://mkoffice.ru в Новосибирске: готовые комплекты и отдельные элементы. Широкий ассортимент, современные дизайны, доставка по городу.

  11. Как оформить карту карта иностранного банка для россиян в 2025 году. Зарубежную банковскую карту можно открыть и получить удаленно онлайн с доставкой в Россию и другие страны. Карты подходят для оплаты за границей.

  12. Когда нужен профессиональный подход и свежий взгляд, обращайтесь в дизайн бюро интерьера. На mudryakova.ru работают только опытные специалисты. Каждый проект здесь индивидуален, а решения — современные, функциональные и эстетичные. Студия ведёт клиентов на каждом этапе до финального результата.

  13. Шины и диски https://tssz.ru для любого авто: легковые, внедорожники, коммерческий транспорт. Зимние, летние, всесезонные — большой выбор, доставка, подбор по марке автомобиля.

  14. Инженерная сантехника https://vodazone.ru в Москве — всё для отопления, водоснабжения и канализации. Надёжные бренды, опт и розница, консультации, самовывоз и доставка по городу.

  15. LEBO Coffee https://lebo.ru натуральный кофе премиум-качества. Зерновой, молотый, в капсулах. Богатый вкус, аромат и свежая обжарка. Для дома, офиса и кофеен.

  16. Виртуальные номера для Telegram https://basolinovoip.com создавайте аккаунты без SIM-карты. Регистрация за минуту, широкий выбор стран, удобная оплата. Идеально для анонимности, работы и продвижения.

  17. Хирургические услуги операция hipec: диагностика, операции, восстановление. Современная клиника, лицензированные специалисты, помощь туристам и резидентам.

  18. Магазин брендовых кроссовок https://kicksvibe.ru Nike, Adidas, New Balance, Puma и другие. 100% оригинал, новые коллекции, быстрая доставка, удобная оплата. Стильно, комфортно, доступно!

LEAVE A REPLY

Please enter your comment!
Please enter your name here