ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਦੇ ਛੇ ਸਹਾਇਕਾਂ ਨੂੰ ਡਿਪਟੀ ਸੁਪਰਡੈਂਟ ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ।
ਤਰੱਕੀ ਪ੍ਰਾਪਤ ਅਧਿਕਾਰੀਆਂ ਵਿੱਚ ਅਸ਼ੋਕ ਕੁਮਾਰ, ਲਲਿਤ, ਮਨੋਜ ਕੁਮਾਰ, ਸੁਸ਼ਮਾ ਸ਼ਰਮਾ, ਸੰਜੀਵ ਕੁਮਾਰ ਅਤੇ ਸੰਦੀਪ ਸਿੰਘ ਸ਼ਾਮਲ ਹਨ। ਤਰੱਕੀ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਸਿੰਚਾਈ (ਵਰਕਸ) ਬ੍ਰਾਂਚ, ਲਲਿਤ ਨੂੰ ਸਰਵਿਸ-4 ਸ਼ਾਖਾ, ਮਨੋਜ ਕੁਮਾਰ ਨੂੰ ਐੱਫ.ਜੀ.-2 ਸ਼ਾਖਾ, ਸੁਸ਼ਮਾ ਸ਼ਰਮਾ ਨੂੰ HSSC, ਸੰਜੀਵ ਕੁਮਾਰ ਨੂੰ ਵਿਜੀਲੈਂਸ-3 ਸ਼ਾਖਾ ਅਤੇ ਸੰਦੀਪ ਸਿੰਘ ਨੂੰ ਏ.ਪੀ.ਐੱਸ.ਸੀ.ਐੱਮ. .