ਪਠਾਨਕੋਟ ਵਿੱਚ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਭੀੜ ਹੋਈ ਇਕੱਠੀ

0
2477
ਪਠਾਨਕੋਟ ਵਿੱਚ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਭੀੜ ਹੋਈ ਇਕੱਠੀ

ਪਠਾਨਕੋਟ ਦੇ ਨੰਗਲਪੁਰ ਥਾਣਾ ਖੇਤਰ ਵਿੱਚ ਏਅਰ ਫੋਰਸ ਦੇ ਇੱਕ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਫਿਲਹਾਲ, ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਜਾਂ ਨੁਕਸਾਨ ਨਹੀਂ ਹੈ। ਨਾਲ ਹੀ, ਕਿਸੇ ਵੀ ਅਧਿਕਾਰੀ ਨੇ ਐਮਰਜੈਂਸੀ ਲੈਂਡਿੰਗ ਬਾਰੇ ਕੁਝ ਨਹੀਂ ਕਿਹਾ ਹੈ।

LEAVE A REPLY

Please enter your comment!
Please enter your name here