Thursday, January 22, 2026
Home ਹਰਿਆਣਾ ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀ ਅਜੈ ਸਿੰਘਲ ਨੂੰ ਨਵਾਂ DGP ਕੀਤਾ...

ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀ ਅਜੈ ਸਿੰਘਲ ਨੂੰ ਨਵਾਂ DGP ਕੀਤਾ ਨਿਯੁਕਤ

0
15466
ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀ ਅਜੈ ਸਿੰਘਲ ਨੂੰ ਨਵਾਂ DGP ਕੀਤਾ ਨਿਯੁਕਤ

ਹਰਿਆਣਾ ਸਰਕਾਰ ਨੇ ਆਈਪੀਐਸ ਅਧਿਕਾਰੀ ਅਜੈ ਸਿੰਘਲ ਨੂੰ ਹਰਿਆਣਾ ਦਾ ਨਵਾਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨਿਯੁਕਤ ਕੀਤਾ ਹੈ। ਅਜੈ ਸਿੰਘਲ (1992 ਬੈਚ) ਓ.ਪੀ. ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣਗੇ। ਉਹ ਦੋ ਸਾਲਾਂ ਲਈ ਡੀਜੀਪੀ ਦਾ ਚਾਰਜ ਸੰਭਾਲਣਗੇ

ਦਰਅਸਲ ‘ਚ ਕਾਰਜਕਾਰੀ ਡੀਜੀਪੀ ਓਪੀ ਸਿੰਘ ਬੁੱਧਵਾਰ (31 ਦਸੰਬਰ) ਨੂੰ ਸੇਵਾਮੁਕਤ ਹੋ ਰਹੇ ਹਨ। ਨਤੀਜੇ ਵਜੋਂ ਅਜੈ ਸਿੰਘਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। 1992 ਬੈਚ ਦੇ ਆਈਪੀਐਸ ਅਧਿਕਾਰੀ ਇਸ ਸਮੇਂ ਹਰਿਆਣਾ ਵਿੱਚ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਹਨ।

 

LEAVE A REPLY

Please enter your comment!
Please enter your name here