Home ਦੇਸ਼ ਆਮ ਆਦਮੀ ਪਾਰਟੀ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ, 21 ਨਵੇਂ ਅਹੁਦੇਦਾਰਾਂ...

ਆਮ ਆਦਮੀ ਪਾਰਟੀ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ, 21 ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਕੀਤਾ ਐਲਾਨ

0
1001
ਆਮ ਆਦਮੀ ਪਾਰਟੀ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ, 21 ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਕੀਤਾ ਐਲਾਨ

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ 21 ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਸਤਖ਼ਤਾਂ ਹੇਠ ਇਹ ਲਿਸਟ ਜਾਰੀ ਕੀਤੀ ਗਈ।

ਇਸ ਲਿਸਟ ਵਿੱਚ ਸੂਬਾ ਪੱਧਰ, ਜ਼ਿਲ੍ਹਾ ਪੱਧਰ ਅਤੇ ਹਲਕਾ/ ਬਲਾਕ ਪੱਧਰ ‘ਤੇ ਮੇਨ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਆਮ ਆਦਮੀ ਪਾਰਟੀ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ, 21 ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਕੀਤਾ ਐਲਾਨ

ਹਰਿੰਦਰ ਸਿੰਘ ਧਾਲੀਵਾਲ: ਸੂਬਾ ਸੰਯੁਕਤ ਸਕੱਤਰ

ਜ਼ਿਲ੍ਹਾ ਪੱਧਰੀ ਨਿਯੁਕਤੀਆਂ

ਬਲਜੀਤ ਸਿੰਘ ਜ਼ਹੂਰਾ (ਅੰਮ੍ਰਿਤਸਰ ਸ਼ਹਿਰੀ): ਜ਼ਿਲ੍ਹਾ ਮੀਤ ਪ੍ਰਧਾਨ (District Vice President)

ਹਰਜੀਤ ਸਿੰਘ (ਪਠਾਨਕੋਟ): ਜ਼ਿਲ੍ਹਾ ਮੀਤ ਪ੍ਰਧਾਨ

ਰਣਜੀਤ ਸਿੰਘ ਪਾਹੜਾ (ਗੁਰਦਾਸਪੁਰ): ਜ਼ਿਲ੍ਹਾ ਮੀਤ ਪ੍ਰਧਾਨ

ਬਖਸ਼ੀਸ਼ ਸਿੰਘ (ਪਠਾਨਕੋਟ): ਜ਼ਿਲ੍ਹਾ ਸਕੱਤਰ (District Secretary)

ਬਲਵਿੰਦਰ ਸਿੰਘ ਫੌਜੀ (ਪਠਾਨਕੋਟ): ਜ਼ਿਲ੍ਹਾ ਸਕੱਤਰ

ਰਾਜੇਸ਼ ਭੰਗਵਾ (ਗੁਰਦਾਸਪੁਰ): ਜ਼ਿਲ੍ਹਾ ਸਕੱਤਰ

ਆਸ਼ੀਸ਼ ਬਾਂਸਲ (ਫਤਿਹਗੜ੍ਹ ਸਾਹਿਬ): ਜ਼ਿਲ੍ਹਾ ਸੰਯੁਕਤ ਸਕੱਤਰ

ਪ੍ਰੀਤਮ ਸਿੰਘ ਗੁਲੇਰੀਆ (ਪਠਾਨਕੋਟ): ਜ਼ਿਲ੍ਹਾ ਸੰਯੁਕਤ ਸਕੱਤਰ

ਵੇਦ ਪ੍ਰਕਾਸ਼ (ਪਠਾਨਕੋਟ): ਜ਼ਿਲ੍ਹਾ ਸੰਯੁਕਤ ਸਕੱਤਰ

ਵਿਸ਼ਾਲ ਸ਼ਰਮਾ (ਐਸ.ਏ.ਐਸ. ਨਗਰ): ਜ਼ਿਲ੍ਹਾ ਸੰਯੁਕਤ ਸਕੱਤਰ

ਹਲਕਾ ਅਤੇ ਬਲਾਕ ਪੱਧਰੀ ਨਿਯੁਕਤੀਆਂ

ਰਮੇਸ਼ ਅਵਸਥੀ (ਜੰਡਿਆਲਾ): ਹਲਕਾ ਸੰਗਠਨ ਇੰਚਾਰਜ

ਜਸਵੰਤ ਸਿੰਘ (ਅੰਮ੍ਰਿਤਸਰ ਦੱਖਣੀ): ਹਲਕਾ ਸੰਗਠਨ ਇੰਚਾਰਜ

ਮਨਜੀਤ ਸਿੰਘ ਸੋਨੀ (ਉੜਮੁੜ): ਬਲਾਕ ਪ੍ਰਧਾਨ (Block President)

ਜਸਵਿੰਦਰ ਸਿੰਘ ਬਬਲਾ (ਕਰਤਾਰਪੁਰ): ਬਲਾਕ ਪ੍ਰਧਾਨ

ਨਰਿੰਦਰ ਪਾਲ ਸਿੰਘ (ਕਰਤਾਰਪੁਰ): ਬਲਾਕ ਪ੍ਰਧਾਨ

ਭੁਪਿੰਦਰ ਸਿੰਘ ਭਿੰਦਾ (ਨਕੋਦਰ): ਬਲਾਕ ਪ੍ਰਧਾਨ

ਜਤਿੰਦਰ ਸਿੰਘ ਬੱਬਰ (ਫਗਵਾੜਾ): ਬਲਾਕ ਪ੍ਰਧਾਨ

ਸੁਰਜੀਤ ਕੁਮਾਰ (ਫਗਵਾੜਾ): ਬਲਾਕ ਪ੍ਰਧਾਨ

ਮਨਪ੍ਰੀਤ ਸਿੰਘ (ਸੁਲਤਾਨਪੁਰ ਲੋਧੀ): ਬਲਾਕ ਪ੍ਰਧਾਨ

ਰਾਜੀਵ ਭੁੱਚਰ (ਨਵਾਂਸ਼ਹਿਰ): ਬਲਾਕ ਪ੍ਰਧਾਨ

World News TV — ਸਹੀ ਅਤੇ ਤਾਜ਼ਾ ਜਾਣਕਾਰੀ।

 

LEAVE A REPLY

Please enter your comment!
Please enter your name here