Chandigarh PGI ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ , ਭਲਕੇ ਤੋਂ ਆਮ ਦਿਨਾਂ ਵਾਂਗ ਚੱਲੇਗੀ OPD

0
659
Chandigarh PGI ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ , ਭਲਕੇ ਤੋਂ ਆਮ ਦਿਨਾਂ ਵਾਂਗ ਚੱਲੇਗੀ OPD

ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦੀ ਹੜਤਾਲ ਚੰਡੀਗੜ੍ਹ ਪੀਜੀਆਈ ’ਚ ਡਾਕਟਰਾਂ ਨੇ ਹੜਤਾਲ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭਲਕੇ ਤੋਂ ਓਪੀਡੀ ਆਮ ਦਿਨਾਂ ਵਾਂਗ ਚੱਲੇਗੀ। ਡਾਕਟਰਾਂ ਦੀ ਹੜਤਾਲ ਖਤਮ ਹੋਣ ਮਗਰੋਂ ਪੀਜੀਆਈ ਨੇ ਸਾਰੀਆਂ ਸੁਵਿਧਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here