CM ਮਾਨ ਦੇ ‘ਘਰ’ ਸੰਗਰੂਰ ‘ਚ ਚੋਰਾਂ ਦੀ ਬੜ੍ਹਕ, ਚੋਰਾਂ ਨੇ ਰਿਸ਼ਤੇਦਾਰਾਂ ਦਾ 18 ਤੋਲੇ ਸੋਨਾ ਤੇ ਨਕਦੀ ਉਡਾਈ

0
106
CM ਮਾਨ ਦੇ 'ਘਰ' ਸੰਗਰੂਰ 'ਚ ਚੋਰਾਂ ਦੀ ਬੜ੍ਹਕ, ਚੋਰਾਂ ਨੇ ਰਿਸ਼ਤੇਦਾਰਾਂ ਦਾ 18 ਤੋਲੇ ਸੋਨਾ ਤੇ ਨਕਦੀ ਉਡਾਈ
Spread the love

ਮੁੱਖ ਮੰਤਰੀ ਭਗਵੰਤ ਮਾਨ ਦੇ ‘ਘਰ’ ਕਹੇ ਜਾਣ ਵਾਲੇ ਸੰਗਰੂਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਹੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ। ਇਸ ਗੱਲ ਦੀ ਗਵਾਹੀ ਉਨ੍ਹਾਂ ਦੇ ਰਿਸ਼ਤੇਦਾਰਾਂ (ਨਾਨਕੇ ਘਰ) ਦੇ ਪਿੰਡ ਖਡਿਆਲ ਸਥਿਤ ਘਰ ਵਿੱਚ ਚੋਰਾਂ ਵੱਲੋਂ ਦਿੱਤੀ ਦਸਤਕ ਤੋਂ ਮਿਲਦੀ ਹੈ, ਜਿਥੋਂ ਸ਼ਾਤਰ ਅਪਰਾਧੀਆਂ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਅਤੇ ਲੱਖਾਂ ਰੁਪਏ ਦੀ ਨਕਦੀ ‘ਤੇ ਹੱਥ ਸਾਫ ਕਰ ਲਿਆ। ਮਾਮਲੇ ‘ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਫੜਨ ਬਾਰੇ ਕਿਹਾ ਜਾ ਰਿਹਾ ਹੈ।

 

 

LEAVE A REPLY

Please enter your comment!
Please enter your name here