NEET-UG ਮਾਮਲੇ ‘ਚ ਸੁਪਰੀਮ ਕੋਰਟ ਨੇ ਵੱਡਾ ਬਿਆਨ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੇਪਰ ਵੱਡੇ ਪੱਧਰ ‘ਤੇ ਲੀਕ ਨਹੀਂ ਹੋਇਆ ਹੈ। ਪੇਪਰ ਲੀਕ ਸਿਰਫ ਪਟਨਾ ਅਤੇ ਹਜ਼ਾਰੀਬਾਗ ਤੱਕ ਸੀਮਤ ਹੈ।