ਸਿੱਖ ਯੋਧਾ – ਯੂਟਿਊਬਰ ਧਰੁਵ ਰਾਠੀ ਨੇ ਸਿੱਖ ਗੁਰੂਆਂ ‘ਤੇ ਬਣਾਈ ਆਪਣੀ ਵੀਡੀਓ “The Sikh Warrior Who Terrified the Mughals” ਨੂੰ ਆਪਣੇ ਯੂਟਿਊਬ ਚੈਨਲ ਤੋਂ ਹਟਾ ਦਿੱਤਾ ਹੈ। ਧਰੁਵ ਰਾਠੀ ਨੇ ਵੀਡੀਓ ਹਟਾਉਣ ਦਾ ਫੈਸਲਾ ਵੀਡੀਓ ਨੂੰ ਲੈ ਕੇ ਪੈਦਾ ਹੋਏ ਵਿਵਾਦ ਅਤੇ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਭਾਰੀ ਰੋਸ ਪ੍ਰਗਟਾਵੇ ਪਿੱਛੋਂ ਲਿਆ।