WhatsApp ਸਕੈਮ ‘ਚ ਫਸ ਕੇ ਭਾਰਤੀਆਂ ਨੇ ਗੁਆਏ ਲੱਖਾਂ ਰੁਪਏ, ਇੰਝ ਰੱਖੋ ਸੁਰੱਖਿਅਤ

0
100004
WhatsApp ਸਕੈਮ 'ਚ ਫਸ ਕੇ ਭਾਰਤੀਆਂ ਨੇ ਗੁਆਏ ਲੱਖਾਂ ਰੁਪਏ, ਇੰਝ ਰੱਖੋ ਸੁਰੱਖਿਅਤ

 

ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਕਿ ਤੁਸੀਂ ਆਪਣੇ ਆਪ ਨੂੰ WhatsApp ਘੁਟਾਲੇ ਤੋਂ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ। ਕਿਸੇ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ, ਮਸੈਜ ਦਾ ਜਵਾਬ ਨਾ ਦਿਓ, ਖਾਸ ਤੌਰ ‘ਤੇ ਜੇ ਕਾਲ ਜਾਂ ਐਸਐਮਐਸ ਕਿਸੇ ਵਿਦੇਸ਼ੀ ਨੰਬਰ ਤੋਂ ਹੈ, ਤਾਂ ਉਸ ਦਾ ਜਵਾਬ ਨਾ ਦਿਓ।

LEAVE A REPLY

Please enter your comment!
Please enter your name here