ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ ‘ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿ

2
416
ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ 'ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿ

 

NIA ਦੀ ਟੀਮ ਨੇ ਬੁੱਧਵਾਰ ਨੂੰ ਪ੍ਰਤਾਪ ਨਗਰ ਬਠਿੰਡਾ ਦੇ ਰਹਿਣ ਵਾਲੇ ਸੰਨੀ ਜੋੜਾ ਉਰਫ ਗੁਰਪ੍ਰੀਤ ਸਿੰਘ ਅਤੇ ਮਨੀ ਜੋੜਾ ਦੇ ਘਰ ਛਾਪਾ ਮਾਰਿਆ। ਐਨਆਈਏ ਨੂੰ ਦੋਵਾਂ ਭਰਾਵਾਂ ‘ਤੇ ਸ਼ੱਕ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਪੰਜਾਬ ਵਿਚ ਹੋਏ ਗ੍ਰਨੇਡ ਹਮਲਿਆਂ ਵਿਚ ਸ਼ਾਮਲ ਮੁਲਜ਼ਮ ਹੈਪੀ ਪਾਸਿਆਨ ਨੂੰ ਫਾਲੋ ਕਰ ਰਹੇ ਹਨ।

ਬੁੱਧਵਾਰ ਸਵੇਰੇ ਐਨਆਈਏ ਦੀ ਟੀਮ ਅਤੇ ਪੰਜਾਬ ਪੁਲਿਸ ਦੇ ਕਰਮਚਾਰੀ ਪ੍ਰਤਾਪ ਨਗਰ ਦੀ ਗਲੀ ਨੰਬਰ 19 ਵਿੱਚ ਸੰਨੀ ਜੋੜਾ ਉਰਫ਼ ਗੁਰਪ੍ਰੀਤ ਸਿੰਘ ਅਤੇ ਮਨੀ ਜੋੜਾ ਦੇ ਘਰ ਪਹੁੰਚੇ। ਜਿੱਥੇ NIA ਦੀ ਟੀਮ ਨੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਮੋਬਾਈਲ ਚੈੱਕ ਕੀਤੇ ਅਤੇ ਕੁਝ ਦਸਤਾਵੇਜ਼ਾਂ ਦੀ ਵੀ ਤਲਾਸ਼ੀ ਲਈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਦੋਵਾਂ ਨੂੰ ਚੰਡੀਗੜ੍ਹ ਸਥਿਤ ਐਨਆਈਏ ਦਫ਼ਤਰ ਵਿੱਚ ਬੁਲਾਇਆ ਹੈ। ਜਿਸ ਸਬੰਧੀ ਟੀਮ ਨੇ ਦੋਵਾਂ ਨੂੰ ਨੋਟਿਸ ਵੀ ਦਿੱਤਾ ਹੈ। ਦੋਵੇਂ ਭਰਾ ਬਠਿੰਡਾ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ।

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਗੁਰਪ੍ਰੀਤ ਸਿੰਘ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਇਸ ਲਈ ਬਹੁਤ ਲੋਕ ਇੰਟਰਨੈਸ਼ਨਲ ਲੇਵਲ ਤੇ ਕਾਲ ਕਰਦੇ ਰਹਿੰਦੇ ਹਨ ਪਰ ਐਨਆਈਏ ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਅਪਰਾਧਿਕ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ ਇਸ ਸਬੰਧੀ ਹੁਣ ਚੰਡੀਗੜ੍ਹ ਦਫਤਰ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।

2 COMMENTS

  1. Superb forum posts, Appreciate it.
    meilleur casino en ligne
    Well voiced truly! .
    casino en ligne
    Nicely put. Cheers.
    casino en ligne
    You said it very well.!
    casino en ligne fiable
    Appreciate it, Numerous posts.
    meilleur casino en ligne
    You actually reported that effectively.
    casino en ligne
    Fine content, Cheers!
    casino en ligne fiable
    Many thanks. Lots of write ups.
    casino en ligne
    Cheers, An abundance of postings.
    meilleur casino en ligne
    You explained it perfectly.
    casino en ligne

  2. Step into a labyrinth of elegance and murder with venedik’te cinayet izle. This stylish crime drama blends mystery with rich visuals, set in the haunting beauty of Venice. Stream it in Turkish on HDTurko and enjoy full HD quality without registration. Perfect for fans of refined thrillers.

LEAVE A REPLY

Please enter your comment!
Please enter your name here