ਮੋਹਾਲੀ ਦੇ ਸੈਕਟਰ 118 ‘ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਡਿੱਗਿਆ ਲੈਂਟਰ

0
10059
The fallen lantern of the second floor of the showroom under construction in Sector 118 of Mohali

ਮੋਹਾਲੀ ਦੇ ਸੈਕਟਰ 118 ‘ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ ਹੈ, ਦੋ ਮਜ਼ਦੂਰਾਂ ਦੀ ਮਲਬੇ ਦੀ ਲਪੇਟ ‘ਚ ਆ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ  ਮੌਕੇ ‘ਤੇ ਪਹੁੰਚ ਗਿਆ , ਬਚਾਅ ਕਾਰਜ ਜਾਰੀ ਹੈ।

 

LEAVE A REPLY

Please enter your comment!
Please enter your name here