ਅੱਤਵਾਦੀ ਹੈਪੀ ਪਾਸੀਆ ਨੂੰ ਲੈ ਕੇ FBI ਦਾ ਵੱਡਾ ਖੁਲਾਸਾ। FBI ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਹੈ ਕਿ ਹੈਪੀ ਪਾਸੀਆ ਨੇ ਅਮਰੀਕਾ ਦੇ ਥਾਣਿਆਂ ‘ਤੇ ਹਮਲਾ ਕਰਵਾਇਆ ਹੈ। ਭਾਰਤ ਦੇ ਵਿੱਚ ਕਈ ਪੁਲਿਸ ਥਾਣਿਆਂ ਉੱਤੇ ਗ੍ਰੈਨੇਡ ਅਟੈਕ ਕਰਵਾਏ ਹਨ।
ਹੈਪੀ ਪਾਸੀਆ ਜੋ ਕਿ ਅਮਰੀਕਾ ਦੇ ਵਿੱਚ ਗੈਰ-ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਸੀ।