ਪੰਜਾਬ ‘ਚ 2 ਦਿਨ ਪਵੇਗਾ ਮੀਂਹ, ਮੌਸਮ ਵਿਚ ਬਦਲਾਅ ਨੂੰ ਲੈਕੇ ਵੱਡੀ ਅਪਡੇਟ

2
11884
ਪੰਜਾਬ ‘ਚ 2 ਦਿਨ ਪਵੇਗਾ ਮੀਂਹ, ਮੌਸਮ ਵਿਚ ਬਦਲਾਅ ਨੂੰ ਲੈਕੇ ਵੱਡੀ ਅਪਡੇਟ

ਪੰਜਾਬ ਵਿੱਚ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਹੋਇਆ ਪਿਆ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਹੋਇਆ ਹੈ, ਜਦੋਂ ਕਿ ਇਹ ਵਾਧਾ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ।

ਪਰ, ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਤਾਪਮਾਨ ਵਿੱਚ ਵਾਧਾ ਨਾ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ, 17 ਫਰਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਦਿਖਾਈ ਦੇਵੇਗਾ। ਪਰ ਇਸ ਦਾ ਅਸਰ 19 ਫਰਵਰੀ ਤੋਂ ਪੰਜਾਬ ਵਿੱਚ ਵੀ ਮਹਿਸੂਸ ਹੋਣ ਦੀ ਉਮੀਦ ਹੈ। 19-20 ਫਰਵਰੀ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

ਸੂਬੇ ਵਿੱਚ 73 ਫੀਸਦੀ ਪਿਆ ਘੱਟ ਮੀਂਹ

ਜੇਕਰ 19-20 ਫਰਵਰੀ ਨੂੰ ਭਵਿੱਖਬਾਣੀ ਅਨੁਸਾਰ ਮੀਂਹ ਪੈਂਦਾ ਹੈ, ਤਾਂ ਸੋਕੇ ਦੀ ਮਾਰ ਹੇਠ ਆਏ ਪੰਜਾਬ ਨੂੰ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, 1 ਜਨਵਰੀ, 2025 ਤੋਂ ਕੱਲ੍ਹ ਤੱਕ ਪੰਜਾਬ ਵਿੱਚ 73 ਫੀਸਦੀ ਘੱਟ ਮੀਂਹ ਪਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਡੇਢ ਮਹੀਨੇ ਵਿੱਚ 33 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਸੂਬੇ ਵਿੱਚ ਸਿਰਫ਼ 8.8 ਮਿਲੀਮੀਟਰ ਮੀਂਹ ਹੀ ਪਿਆ ਹੈ।

ਪੰਜਾਬ ਦੇ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਤਾਪਮਾਨ ਇੱਕ ਡਿਗਰੀ ਵੱਧ ਸਕਦਾ ਹੈ। ਤਾਪਮਾਨ 7 ਤੋਂ 23 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਜਲੰਧਰ- ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਤਾਪਮਾਨ ਇੱਕ ਡਿਗਰੀ ਵੱਧ ਸਕਦਾ ਹੈ। ਤਾਪਮਾਨ 7 ਤੋਂ 23 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਲੁਧਿਆਣਾ – ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਤਾਪਮਾਨ ਇੱਕ ਡਿਗਰੀ ਵੱਧ ਸਕਦਾ ਹੈ। ਤਾਪਮਾਨ 10 ਤੋਂ 23 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ- ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਤਾਪਮਾਨ ਇੱਕ ਡਿਗਰੀ ਵੱਧ ਸਕਦਾ ਹੈ। ਤਾਪਮਾਨ 10 ਤੋਂ 24 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਮੋਹਾਲੀ – ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਤਾਪਮਾਨ ਇੱਕ ਡਿਗਰੀ ਵਧ ਸਕਦਾ ਹੈ। ਤਾਪਮਾਨ 10 ਤੋਂ 24 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

2 COMMENTS

  1. I am extremely impressed together with your writing skills and also with the structure for your weblog.
    Is this a paid topic or did you customize it yourself?

    Either way stay up the excellent quality writing, it
    is rare to peer a nice blog like this one today. Lemlist!

  2. When it comes to expressing yourself through hair, then [url=https://dreadlocksart.com/curly-dreadlocks/]dreadlocksart.com/synthetic-dreadlocks/[/url]
    is your go-to shop. This online store specializes in all kinds of dreadlock styles, especially wavy dreads, handcrafted for a natural and flawless look.

    You’ll find top-notch dreadlock extensions made from safe, lightweight fibers — perfect for both daily wear and special events. Whether you’re aiming for a soft beachy vibe with wavy hair dreads, or prefer defined, voluminous looks like
    curly dreadlock extensions, the variety is impressive.

    Many clients choose styles like curly hair dreads to highlight their facial features and add volume. Options such as curly loc extensions are ideal for quick installs, while dreadlock extensions for sale make this shop perfect for U.S. customers looking for convenience and speed.

    Not sure what to pick? Popular collections include dreadlocks for girls, or even vibrant and bold designs like synthetic ombre styles.

    For those wondering [how long do curly dreads last], you’ll find detailed care instructions and options for realistic dread bundles — all reviewed by happy customers.

    The store also offers localized options such as wavy dreadlock extensions near me, helping you find styles with fast delivery and easy tracking.

    When you’re ready to transform your look, don’t settle for average — choose [url=https://www.dreadlocksart.com/curly-dreadlocks/]daddy dreads[/url] for unmatched quality, variety, and style that reflects your identity.

LEAVE A REPLY

Please enter your comment!
Please enter your name here