ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੰਦੇ ਹੋਏ ਖਰੜ ਵਿੱਚ ਕਿਸੇ ਵੀ ਤਰ੍ਹਾਂ ਦੀ ਨਵੀਂ ਉਸਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਨਿਰਮਾਣ ਕਾਰਜਾਂ ‘ਤੇ ਇਹ ਰੋਕ ਦੇ ਹੁਕਮ ਮਾਸਟਰ ਪਲਾਨ ਦੀ ਘਾਟ ਨੂੰ ਲੈ ਕੇ 27 ਮਈ ਤੱਕ ਜਾਰੀ ਕੀਤੇ ਹਨ।