Home ਪੰਜਾਬ ਹਾਈਕੋਰਟ ਨੇ ਪੰਜਾਬ ਦੇ ਖਰੜ ਕਿਸੇ ਵੀ ਨਵੀਂ ਉਸਾਰੀ ‘ਤੇ ਲਾਈ ਰੋਕ,...

ਹਾਈਕੋਰਟ ਨੇ ਪੰਜਾਬ ਦੇ ਖਰੜ ਕਿਸੇ ਵੀ ਨਵੀਂ ਉਸਾਰੀ ‘ਤੇ ਲਾਈ ਰੋਕ, ਪੰਜਾਬ ਸਰਕਾਰ ਤੋਂ 27 ਤੱਕ ਮੰਗਿਆ ਜਵਾਬ, ਜਾਣੋ ਪੂਰਾ ਮਾਮਲਾ

0
1480

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੰਦੇ ਹੋਏ ਖਰੜ ਵਿੱਚ ਕਿਸੇ ਵੀ ਤਰ੍ਹਾਂ ਦੀ ਨਵੀਂ ਉਸਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਨਿਰਮਾਣ ਕਾਰਜਾਂ ‘ਤੇ ਇਹ ਰੋਕ ਦੇ ਹੁਕਮ ਮਾਸਟਰ ਪਲਾਨ ਦੀ ਘਾਟ ਨੂੰ ਲੈ ਕੇ 27 ਮਈ ਤੱਕ ਜਾਰੀ ਕੀਤੇ ਹਨ।

 

LEAVE A REPLY

Please enter your comment!
Please enter your name here

Exit mobile version