25 ਸਾਲਾ ਨੌਜਵਾਨ ਨੇ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ , ਕਰਜ਼ੇ ਅਤੇ ਘਰ ਦੀ ਗਰੀਬੀ ਤੋਂ ਸੀ ਪ੍ਰੇਸ਼ਾਨ

3
1111
25 ਸਾਲਾ ਨੌਜਵਾਨ ਨੇ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ , ਕਰਜ਼ੇ ਅਤੇ ਘਰ ਦੀ ਗਰੀਬੀ ਤੋਂ ਸੀ ਪ੍ਰੇਸ਼ਾਨ

ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ 25 ਸਾਲਾ ਨੌਜਵਾਨ ਨੇ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਸੀਰਾ ਵਜੋਂ ਹੋਈ ਹੈ, ਜੋ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਸੀ। ਨੌਜਵਾਨ ਜਗਸੀਰ ਸਿੰਘ ਨੇ ਬੱਕਰੀਆਂ ‘ਤੇ ਕਰਜ਼ਾ ਲੈ ਰੱਖਿਆ ਸੀ। ਨੌਜਵਾਨ ਜਗਸੀਰ ਸਿੰਘ ਕਰਜ਼ੇ ਅਤੇ ਘਰ ਦੀ ਗਰੀਬੀ ਤੋਂ ਪ੍ਰੇਸ਼ਾਨ ਸੀ ,ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ।

ਇਸ ਮੌਕੇ ਪਿੰਡ ਵਾਸੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਜਗਸੀਰ ਸਿੰਘ ਪੁੱਤਰ ਗੁਰਦੀਪ ਸਿੰਘ ਸੀ, ਜੋ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ 25 ਸਾਲ ਸੀ। ਮ੍ਰਿਤਕ ਨੌਜਵਾਨ ਕੋਲ ਬੱਕਰੀਆਂ ਸਨ ਅਤੇ ਉਸ ਉੱਤੇ ਕੁਝ ਕਰਜ਼ਾ ਵੀ ਸੀ। ਉਹ ਆਪਣੇ ਕਰਜ਼ੇ ਤੋਂ ਪਰੇਸ਼ਾਨ ਸੀ ਅਤੇ ਇਸ ਪਰੇਸ਼ਾਨੀ ਕਾਰਨ ਉਸਨੇ ਅੱਜ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਦੋ ਭਰਾ ਅਤੇ ਉਸਦੀ ਮਾਂ ਹੈ, ਜਦੋਂ ਕਿ ਉਸਦਾ ਪਿਤਾ ਮਾਨਸਿਕ ਪਰੇਸ਼ਾਨੀ ਕਾਰਨ ਘਰ ਛੱਡ ਕੇ ਚਲਾ ਗਿਆ ਸੀ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਹਿਣਾ ਥਾਣੇ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਨੂੰ ਪਿੰਡ ਉਗੋਕੇ ਤੋਂ ਸੂਚਨਾ ਮਿਲੀ ਕਿ ਇੱਕ ਨੌਜਵਾਨ ਨੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਲਿਆਂਦਾ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਜਗਸੀਰ ਸਿੰਘ ਸੀਰਾ ਵਜੋਂ ਹੋਈ ਹੈ। ਇਹ ਨੌਜਵਾਨ ਪਰਿਵਾਰ ਦੀ ਗਰੀਬੀ ਕਾਰਨ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ ਹੈ। ਮ੍ਰਿਤਕ ਦੀ ਮਾਂ ਨੇ ਵੀ ਪਰਿਵਾਰ ਦੀ ਗਰੀਬੀ ਕਾਰਨ ਪਰੇਸ਼ਾਨ ਹੋਣ ਬਾਰੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ 194 ਬੀਐਨਐਸ ਤਹਿਤ ਕਾਰਵਾਈ ਕੀਤੀ ਹੈ।

 

3 COMMENTS

  1. Profitez d’une abonnement IPTV exceptionnelle en 2025 avec le meilleur fournisseur Smart IPTV France ! Regardez plus de 63 000 chaînes HD & 4K, accédez à plus de 86 000 films et séries en VOD, et profitez d’une stabilité à 100 % sans interruptions. Regardez vos contenus préférés où que vous soyez, à tout moment et sur n’importe quel appareil : Smart TV, PC, mobile, tablette et plus encore ! Ne manquez plus aucun match, film ou série – optez pour la qualité et la performance d’un smart IPTV premium !

  2. En 2025, la télévision traditionnelle laisse place à une solution plus moderne, plus riche et plus flexible : l’abonnement IPTV.
    Grâce à Smart IPTV France, vous avez accès à plus de 63 000
    chaînes HD/4K et un catalogue impressionnant
    de 86 000 films et séries en VOD, accessibles à tout moment, sur tous vos
    appareils (Smart TV, mobile, tablette, ordinateur ou Android box).
    La qualité de diffusion est exceptionnelle, avec zéro interruption et une interface simple d’utilisation.

    Ce service s’adresse aussi bien aux passionnés de sport qu’aux amateurs de cinéma ou aux familles recherchant
    des contenus variés. En tant qu’iptv abonné,
    vous bénéficiez d’un code IPTV sécurisé qui vous permet de profiter de
    vos programmes favoris sans limite géographique.
    Que vous soyez en France, à l’étranger ou en déplacement, votre iptv abonnement vous
    suit partout avec une stabilité remarquable.

    Testez gratuitement pendant 24 heures pour découvrir pourquoi Smart IPTV est considéré comme le meilleur iptv en France.
    Grâce à un support client réactif et une compatibilité
    multi-plateforme, nous garantissons une expérience premium pour tous nos utilisateurs.
    Ne perdez plus de temps avec des services limités : optez dès maintenant pour la performance,
    la liberté et la richesse de l’IPTV France nouvelle génération.

    Visitez dès maintenant code iptv et découvrez le meilleur abonnement IPTV en France.

  3. En 2025, de plus en plus de foyers en France optent pour un abonnement IPTV afin de profiter d’un accès illimité à leurs chaînes et contenus préférés.
    Contrairement à la télévision classique, l’IPTV
    France offre une expérience de visionnage moderne, fluide et personnalisée.
    Grâce à des services comme Smart IPTV, les utilisateurs peuvent accéder à un catalogue riche comprenant
    plus de 63 000 chaînes HD/4K et 86 000 films et séries
    VOD, le tout sans antenne ni décodeur complexe.

    Ce qui distingue le meilleur IPTV sur le marché, c’est sa stabilité
    et sa qualité d’image. Avec un code IPTV fiable, vous profitez d’un service sans coupure, compatible avec Smart TV, Android
    Box, PC, Mac, smartphones et tablettes. Que ce soit pour
    suivre les grands matchs de football, regarder les dernières séries en exclusivité ou divertir toute la famille, l’IPTV abonnement vous offre une liberté totale.
    Tout est accessible en quelques clics, sans engagement, avec même une période d’essai gratuite de 24h.

    Choisir meilleuriptv-abonnement.com, c’est faire confiance à un fournisseur premium reconnu
    en France et à l’international. Notre service client est
    disponible 7j/7, en français, et nos offres sont pensées
    pour répondre à tous les besoins. Plus besoin de se limiter aux chaînes locales
    ou aux abonnements coûteux : découvrez dès maintenant la puissance et la flexibilité de l’IPTV Smart et rejoignez une
    communauté de milliers d’utilisateurs satisfaits.

    Visitez dès maintenant smart iptv et découvrez le meilleur abonnement IPTV en France.

LEAVE A REPLY

Please enter your comment!
Please enter your name here