Home ਚੰਡੀਗੜ੍ਹ ਚੰਡੀਗੜ੍ਹ-ਮੋਹਾਲੀ BORDER ‘ਤੇ ਲੱਗਿਆ ਕਿਸਾਨਾਂ ਦਾ ਮੋਰਚਾ ਖ਼ਤਮ

ਚੰਡੀਗੜ੍ਹ-ਮੋਹਾਲੀ BORDER ‘ਤੇ ਲੱਗਿਆ ਕਿਸਾਨਾਂ ਦਾ ਮੋਰਚਾ ਖ਼ਤਮ

0
102
ਚੰਡੀਗੜ੍ਹ-ਮੋਹਾਲੀ BORDER 'ਤੇ ਲੱਗਿਆ ਕਿਸਾਨਾਂ ਦਾ ਮੋਰਚਾ ਖ਼ਤਮ

 

ਚੰਡੀਗੜ੍ਹ ਕਿਸਾਨਾਂ ਦਾ ਧਰਨਾ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀ ਆ ਰਹੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਲਗਾਇਆ ਮੋਰਚਾ ਖ਼ਤਮ ਕਰ ਦਿੱਤਾ ਹੈ। ਇਸ ਸਬੰਧੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ।

LEAVE A REPLY

Please enter your comment!
Please enter your name here