Home ਪੰਜਾਬ ਤਰਨਤਾਰਨ ਦੇ ਪਿੰਡ ‘ਚ ਪੁੱਤਰ ਤੇ ਨੂੰਹ ਨੇ 58 ਸਾਲਾ ਬਜ਼ੁਰਗ ਦਾ...

ਤਰਨਤਾਰਨ ਦੇ ਪਿੰਡ ‘ਚ ਪੁੱਤਰ ਤੇ ਨੂੰਹ ਨੇ 58 ਸਾਲਾ ਬਜ਼ੁਰਗ ਦਾ ਕੀਤਾ ਕਤਲ

0
1001
ਤਰਨਤਾਰਨ ਦੇ ਪਿੰਡ 'ਚ ਪੁੱਤਰ ਤੇ ਨੂੰਹ ਨੇ 58 ਸਾਲਾ ਬਜ਼ੁਰਗ ਦਾ ਕੀਤਾ ਕਤਲ

 

ਖੇਮਕਰਨ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਵਲਟੋਹਾ ਵਿੱਚ ਸ਼ਨੀਵਾਰ ਨੂੰ ਇੱਕ 58 ਸਾਲਾ ਵਿਅਕਤੀ ਦਾ ਉਸਦੇ ਪੁੱਤਰ ਅਤੇ ਨੂੰਹ ਵੱਲੋਂ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਵਜੋਂ ਹੋਈ ਹੈ। ਪੁਲਿਸ ਰਿਪੋਰਟਾਂ ਅਨੁਸਾਰ ਇਹ ਜਾਨਲੇਵਾ ਹਮਲਾ ਚੱਲ ਰਹੇ ਘਰੇਲੂ ਝਗੜੇ ਕਾਰਨ ਹੋਇਆ ਹੈ।

ਪੁਲੀਸ ਨੇ ਮ੍ਰਿਤਕ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਜਸ਼ਨ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

World News TV — ਸਹੀ ਅਤੇ ਤਾਜ਼ਾ ਜਾਣਕਾਰੀ।

LEAVE A REPLY

Please enter your comment!
Please enter your name here