Home ਖੇਡਾਂ IPL 2025 – ਪੰਜਾਬ ਕਿੰਗਜ਼ ਨੇ 11 ਸਾਲ ਬਾਅਦ ਪਲੇਆਫ਼ ਲਈ ਕੀਤਾ...

IPL 2025 – ਪੰਜਾਬ ਕਿੰਗਜ਼ ਨੇ 11 ਸਾਲ ਬਾਅਦ ਪਲੇਆਫ਼ ਲਈ ਕੀਤਾ ਕੁਆਲੀਫਾਈ, ਰਾਜਸਥਾਨ ਨੂੰ ਆਖਰੀ ਓਵਰ ‘ਚ 10 ਦੌੜਾਂ ਨਾਲ ਹਰਾਇਆ

0
1972
IPL 2025 - ਪੰਜਾਬ ਕਿੰਗਜ਼ ਨੇ 11 ਸਾਲ ਬਾਅਦ ਪਲੇਆਫ਼ ਲਈ ਕੀਤਾ ਕੁਆਲੀਫਾਈ, ਰਾਜਸਥਾਨ ਨੂੰ ਆਖਰੀ ਓਵਰ 'ਚ 10 ਦੌੜਾਂ ਨਾਲ ਹਰਾਇਆ

ਪੰਜਾਬ ਨੇ ਆਈਪੀਐਲ 2025 ਪਲੇਆਫਾਂ ਲਈ ਕੁਆਲੀਫਾਈ ਕੀਤਾ – ਪੰਜਾਬ ਕਿੰਗਜ਼ ਨੇ ਆਈਪੀਐਲ 2025 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਖੇਡ ਰਹੀ ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਇੱਕ ਬਹੁਤ ਹੀ ਦਿਲਚਸਪ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 10 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਪੰਜਾਬ ਦੀ ਟੀਮ ਦੇ ਅੰਕ ਸੂਚੀ ਵਿੱਚ 17 ਅੰਕ ਹੋ ਗਏ ਹਨ। ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਜ਼ ਬੰਗਲੌਰ ਨੇ ਵੀ 17 ਅੰਕਾਂ ਨਾਲ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ।

 

LEAVE A REPLY

Please enter your comment!
Please enter your name here