ਪੁਲਿਸ ਨੇ ਮੁਲਜ਼ਮ ਕੋਲੋਂ ਲੁੱਟ ਦੀ ਰਕਮ ਅਤੇ ਵਾਰਦਾਤ ‘ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ਹਿਰ ਦੇ ਚਮਰੰਗ ਰੋਡ ਵਾਸੀ ਰਵਨੀਤ ਸਿੰਘ ਵੱਜੋਂ ਹੋਈ ਹੈ।
ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਦੇ ਹਾਲ ਗੇਟ ਵਿਖੇ ਦੁਪਹਿਰ ਸਮੇਂ ਇੱਕ ਮਨੀ ਐਕਸਚੇਂਜਰ ਦੇ ਕਤਲ ਅਤੇ ਲੁੱਟ ਦੀ ਘਟਨਾ ਨੂੰ 6 ਘੰਟਿਆਂ ਵਿੱਚ ਹੀ ਹੱਲ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਲੁੱਟ ਦੀ ਰਕਮ ਅਤੇ ਵਾਰਦਾਤ ‘ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ਹਿਰ ਦੇ ਚਮਰੰਗ ਰੋਡ ਵਾਸੀ ਰਵਨੀਤ ਸਿੰਘ ਵੱਜੋਂ ਹੋਈ ਹੈ।