Home ਪੰਜਾਬ ਮੁਹਾਲੀ ਨਗਰ ਨਿਗਮ ਦੀ ਡਿਫਾਲਟਰਾਂ ਦੀ ਵਾਰਨਿੰਗ, ਟੈਕਸ ਜਮ੍ਹਾ ਕਰਨ ਲਈ ਤਿੰਨ...

ਮੁਹਾਲੀ ਨਗਰ ਨਿਗਮ ਦੀ ਡਿਫਾਲਟਰਾਂ ਦੀ ਵਾਰਨਿੰਗ, ਟੈਕਸ ਜਮ੍ਹਾ ਕਰਨ ਲਈ ਤਿੰਨ ਦਿਨਾਂ ਦਾ ਸਮਾਂ, ਪ੍ਰਾਪਰਟੀ ਕੀਤੀ

0
10070

ਮੋਹਾਲੀ ਨਗਰ ਨਿਗਮ (Mohali Municipal Corporation) ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਕਾਰਵਾਈ ਕੀਤੀ ਹੈ। ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਇਸ ਦੌਰਾਨ ਆਪਣਾ ਟੈਕਸ ਅਦਾ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ।

ਨਿਰਧਾਰਤ ਸਮੇਂ ਦੇ ਅੰਦਰ ਟੈਕਸ ਅਦਾ ਨਾ ਕਰਨ ‘ਤੇ ਨਿਗਮ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਵੇਗਾ। ਇਹ ਕਾਰਵਾਈ ਖਾਸ ਤੌਰ ‘ਤੇ ਵੱਡੇ ਸ਼ੋਅਰੂਮਾਂ, ਫੈਕਟਰੀਆਂ ਅਤੇ ਕੰਪਨੀਆਂ ਵਿਰੁੱਧ ਕੀਤੀ ਜਾਵੇਗੀ। ਨਗਰ ਨਿਗਮ ਨੇ ਅਜਿਹੇ ਵਿਅਕਤੀਆਂ ਨੂੰ ਨੋਟਿਸ ਭੇਜੇ ਹਨ। ਉਨ੍ਹਾਂ ਨੂੰ ਇਸ ਸਮੇਂ ਦੇ ਅੰਦਰ ਸਾਰੇ ਟੈਕਸ ਅਦਾ ਕਰਨੇ ਪੈਣਗੇ।

 

LEAVE A REPLY

Please enter your comment!
Please enter your name here

Exit mobile version