Home ਪੰਜਾਬ ਕਰਨਲ ਬਾਠ ਮਾਮਲੇ ‘ਚ ਇੰਸਪੈਕਟਰ ਰੌਣੀ ਸਿੰਘ ਦੀ ਜ਼ਮਾਨਤ ਅਰਜ਼ੀ ਕੋਰਟ ਨੇ...

ਕਰਨਲ ਬਾਠ ਮਾਮਲੇ ‘ਚ ਇੰਸਪੈਕਟਰ ਰੌਣੀ ਸਿੰਘ ਦੀ ਜ਼ਮਾਨਤ ਅਰਜ਼ੀ ਕੋਰਟ ਨੇ ਕੀਤੀ ਰੱਦ , ਚੰਡੀਗੜ੍ਹ ਪੁਲਿਸ ਨਹੀਂ ਪੇਸ਼ ਕਰ ਸਕੀ ਰਿਪੋਰਟ

0
10611
ਕਰਨਲ ਬਾਠ ਮਾਮਲੇ 'ਚ ਇੰਸਪੈਕਟਰ ਰੌਣੀ ਸਿੰਘ ਦੀ ਜ਼ਮਾਨਤ ਅਰਜ਼ੀ ਕੋਰਟ ਨੇ ਕੀਤੀ ਰੱਦ , ਚੰਡੀਗੜ੍ਹ ਪੁਲਿਸ ਨਹੀਂ ਪੇਸ਼ ਕਰ ਸਕੀ ਰਿਪੋਰਟ

ਪਟਿਆਲਾ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਫੌਜੀ ਕਰਨਲ ਬਾਠ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਭਖਿਆ ਹੋਇਆ ਹੈ। ਇੰਸਪੈਕਟਰ ਰੌਣੀ ਸਿੰਘ ਵੱਲੋਂ ਲਗਾਈ ਜ਼ਮਾਨਤ ਅਰਜ਼ੀ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ

 

LEAVE A REPLY

Please enter your comment!
Please enter your name here